Praise of the Guru
ਤਥਾਚ ਗੁਰ ਪ੍ਰਤਾਪ

Bhai Gurdas Vaaran

Displaying Vaar 13, Pauri 23 of 25

ਲਖ ਮਤਿ ਲਖ ਬੁਧਿ ਸੁਧਿ ਲਖ ਲਖ ਚਤੁਰਾਈ।

lakh Mati Lakh Budhi Sudhi Lakh Lakh Chaturaaee |

Millions of sects, intellects, thoughts and skills may exist;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੧


ਲਖ ਲਖ ਉਕਤਿ ਸਿਆਣਪਾਂ ਲਖ ਸੁਰਤਿ ਸਮਾਈ।

lakh Lakh Ukati Siaanapaan Lakh Surati Samaaee |

Millions of phrases, techniques and methods of absorption into the consciousness may exist;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੨


ਲਖ ਗਿਆਨ ਧਿਆਨ ਲਖ ਲਖ ਸਿਮਰਣ ਰਾਈ।

lakh Giaan Dhiaan Lakh Lakh Simaran Raaee |

Millions of knowledge’s, meditations and remembrance may be there;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੩


ਲਖ ਵਿਦਿਆ ਲਖ ਇਸਟ ਜਪ ਤੰਤ ਮੰਤ ਕਮਾਈ।

lakh Vidiaa Lakh Isat Jap Tant Mant Kamaaee |

Millions of education’s, recitations for the objectives and tantra-mantra praxis may exist;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੪


ਲਖ ਭੁਗਤਿ ਲਖ ਲਖ ਭਗਤਿ ਲਖ ਮੁਕਤਿ ਮਿਲਾਈ।

lakh Bhugati Lakh Lakh Bhagati Lakh Mukati Milaaee |

Millions of delights, devotions and liberation’s may be mixed up,

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੫


ਜਿਉ ਤਾਰੇ ਦਿਹ ਉਗਣੈ ਆਨ੍ਹੇਰ ਗਵਾਈ।

Jiu Taaray Dih Ugavai Aanhayr Gavaaee |

But as the darkness and the stars elope when the sun rises, likewise by losing all the objects mentioned above and by becoming the dear friend of the Guru,

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੬


ਗੁਰਮੁਖਿ ਸੁਖ ਫਲੁ ਅਗਮੁ ਹੈ ਹੋਇ ਪਿਰਮ ਸਖਾਈ ॥੨੩॥

Guramukhi Sukh Fal Agamu Hai Hoi Piram Sakhaaee ||23 ||

The gurmukh can attain the unapproachable pleasure-fruit of the Lord.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੩ ਪੰ. ੭