Praises of Waheguru, the wondrous Lord
ਵਾਹਿਗੁਰੂ ਮਹਿਮਾ

Bhai Gurdas Vaaran

Displaying Vaar 13, Pauri 24 of 25

ਲਖ ਅਚਰਜ ਅਚਰਜ ਹੋਇ ਅਚਰਜ ਹੈਰਾਣਾ।

lakh Acharaj Acharaj Hoi Acharaj Hairaanaa |

Beholding the wondrous Lord myriad’s of wonders become full of wonder.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੧


ਵਿਸਮੁ ਹੋਇ ਵਿਸਮਾਦ ਲਖ ਲਖ ਚੋਜ ਵਿਡਾਣਾ।

Visamu Hoi Visamaad Lakh Lakh Choj Vidaanaa |

Seeing his wonderful deeds, the elation itself becomes elated.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੨


ਲਖ ਅਦਭੁਤ ਪਰਮਦਭੁਤੰ ਪਰਮਦਭੁਤ ਭਾਣਾ।

lakh Adabhut Pramadabhutee Pramadabhut Bhaanaa |

Realising his marvellous Order many uncanny arrangements feel themselves full of wonder.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੩


ਅਬਿਗਤਿ ਗਤਿ ਅਗਾਧ ਬੋਧ ਅਪਰੰਪਰੁ ਬਾਣਾ।

Abigati Gati Agaadh Bodh Apranparu Baanaa |

His unmanifest position is unknowable and His form and guise is formless.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੪


ਅਕਥ ਕਥਾ ਅਜਪਾ ਜਪਣੁ ਨੇਤਿ ਨੇਤਿ ਵਖਾਣਾ।

Akathh Kathha Ajapaa Japanu Nayti Nayti Vakhaanaa |

His tale is ineffable; unrecited recitations are performed for Him but even He is described as neti neti(not this not that).

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੫


ਆਦਿ ਪਰਖੁ ਆਦੇਸੁ ਹੈ ਕੁਦਰਤਿ ਕੁਰਬਾਣਾ ॥੨੪॥

Aadi Purakh Aadaysu Hai Kudarati Kurabaanaa ||24 ||

I salute that primal Lord and I am sacrifice unto His feats.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੨੪ ਪੰ. ੬