Elixir of love
ਪਿਰਮ ਰਸ

Bhai Gurdas Vaaran

Displaying Vaar 13, Pauri 4 of 25

ਗੁਰਮੁਖਿ ਸੁਖ ਫਲੁ ਪਿਰਮ ਰਸੁ ਕਿਉ ਆਖਿ ਵਖਾਣੈ।

Guramukhi Sukh Fal Piram Rasu Kiu Aakhi Vakhaanai |

Quaffing the elixir of love giving fruits of delight, how could a gurmukh explain that ineffable joy?

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੧


ਸੁਣਿ ਸੁਣਿ ਆਖਣੁ ਆਖਣਾ ਓਹੁ ਸਾਉ ਜਾਣੈ।

Suni Suni Aakhanu Aakhanaa Aohu Saau N Jaanai |

Much is said and listened to but the people remain ignorant of its real taste.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੨


ਬ੍ਰਹਮਾ ਬਿਸਨੁ ਮਹੇਸੁ ਮਿਲਿ ਕਥਿ ਵੇਦ ਪੁਰਾਣੈ।

Brahamaa Bisanu Mahaysu Mili Kathi Vayd Puraanai |

In the Vedas and Puranas, Brahma, Visnu and Mahesa have told enough about the delight of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੩


ਚਾਰਿ ਕਤੇਬਾ ਆਖੀਅਨਿ ਦੀਨ ਮੁਸਲਮਾਣੈ।

Chaari Kataybaan Aakheeani Deen Musalamaanai |

One can see the four scriptures of semitic religion in this context.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੪


ਸੇਖਨਾਗੁ ਸਿਮਰਣੁ ਕਰੈ ਸਾਂਗੀਤ ਸੁਹਾਣੈ।

Saykhanaagu Simaranu Karai Saangeet Suhaanai |

Sesanag also remembers it and all musical measures also are busy in adorning it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੫


ਅਨਹਦ ਨਾਦ ਅਸੰਖ ਸੁਣਿ ਹੋਏ ਸੁਹਾਣੈ/ਹੈਰਾਣੈ।

Anahad Naathh Asankh Suni Hoay Hairaanai |

One becomes full of wonder after listening to the myriads of unstruck melodies,

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੬


ਅਕਥ ਕਥਾ ਕਰਿ ਨੇਤ ਨੇਤ ਪੀਲਾਏ ਭਾਣੈ ॥੪॥

Akathh Kathha Kari Nayti Nayti Peelaaay Bhaanai ||4 ||

But the tale of that elixir, love, is ineffable which one fortunately drinks in the will of the Lord.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੪ ਪੰ. ੭