Elixir of love
ਤਥਾ ਪਿਰਮ ਰਸ

Bhai Gurdas Vaaran

Displaying Vaar 13, Pauri 5 of 25

ਗੁਰਮੁਖਿ ਸੁਖ ਫਲੁ ਪਿਰਮ ਰਸੁ ਛਿਅ ਰਸ ਹੈਰਾਣਾ।

Guramukhi Sukh Fal Piram Rasu Chhia Ras Hairaanaa |

Even the six tastes (satras) are full of wonder before the gurmukh’s delightful fruit in the form of elixir of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੧


ਛਤੀਹ ਅੰਮ੍ਰਿਤ ਤਰਸਦੇ ਵਿਸਮਾਦ ਵਿਡਾਣਾ।

Chhateeh Anmrit Tarasaday Visamaad Vidaanaa |

Thirty six types of repasts, getting aweful before its grandeur, crave for being equal to it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੨


ਨਿਝਰ ਧਾਰ ਹਜਾਰ ਹੋਇ ਭੈ ਚਕਿਤ ਭੁਲਾਣਾ।

Nijhar Dhaar Hajaar Hoi Bhai Chakit Bhulaanaa |

Even myriads of currents of delight flowing through the tenth gate become full of wonder and fear before it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੩


ਇੜਾ ਪਿੰਗੁਲਾ ਸੁਖਮਨਾ ਸੋਹੰ ਸਮਾਣਾ।

Irhaa Pingulaa Sukhamanaa Sohan N Samaanaa |

The taste of the recitation of Soham in the base of ira, pingala and susumna nerves is not equal to the taste of the elixir of love.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੪


ਵੀਹ ਇਕੀਹ ਚੜਾਉ ਚੜਿ ਪਰਚਾ ਪਰਵਾਣਾ।

Veeh Ikeeh Charhaau Charhi Prachaa Pravaanaa |

Going beyond the animate and inanimate i.e. the whole world, the consciousness is merged in the Lord.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੫


ਪੀਤੈ ਬੋਲਿ ਹੰਘਈ ਆਖਾਣ ਵਖਾਣਾ ॥੫॥

Peetai Boli N Hanghaee Aakhaan Vakhaanaa ||5 ||

Then the situation turns out to be such that as one cannot speak while drinking, the talk of drinking of the elixir of love becomes ineffable.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੫ ਪੰ. ੬