Elixir of love
ਪਿਰਮ ਰਸ

Bhai Gurdas Vaaran

Displaying Vaar 13, Pauri 7 of 25

ਲਖ ਲਖ ਬਾਵਨ ਚੰਦਨਾ ਲਖ ਅਗਰ ਮਿਲੰਦੇ।

lakh Lakh Baavan Chandana Lakh Agar Miladay |

Myriads of sandals and fragrant sticks may be mixed;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੧


ਲਖ ਕਪੂਰ ਕਥੂਰੀਆ ਅੰਬਰ ਮਹਿਕੰਦੇ।

lakh Kapoor Kathhooreeaa Anbar Mahikanday |

with myriads camphor’s and musk’s the sky may be made full of fragrance;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੨


ਲਖ ਲਖ ਗਉੜੇ ਮੇਦ ਮਿਲਿ ਕੇਸਰ ਚਮਕੰਦੇ।

lakh Lakh Gaurhay Mayd Mili Kaysar Chamakanday |

If myriads of saffron are mixed with yellow pigment of cow;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੩


ਸਭ ਸੁਗੰਧ ਰਲਾਇਕੈ ਅਰਗਜਾ ਕਰੰਦੇ।

Sabh Sugandh Ralaai Kai Aragajaa Karanday |

And of all these fragrances an incense stick is prepared;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੪


ਲਖ ਅਰਗਜੇ ਫੁਲੇਲ ਫੁਲ ਫੁਲਵਾੜੀ ਸੰਦੇ।

lakh Aragajay Dhulayl Dhul Dhulavaarhee Sanday |

Then myriads of such sticks may be mixed with the fragrance of flowers and scents,

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੫


ਗੁਰਮੁਖਿ ਸੁਖ ਫਲ ਪਿਰਮਰਸੁ ਵਾਸੂ ਲਹੰਦੇ ॥੭॥

Guramukhi Sukh Fal Piram Rasu Vaasoo N Lahanday ||7 ||

Even then all these cannot withstand the fragrance of the elixir of love of the gurmukh.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੭ ਪੰ. ੬