Joy of love
ਪਿਰਮ ਰਸ

Bhai Gurdas Vaaran

Displaying Vaar 13, Pauri 8 of 25

ਰੂਪ ਸਰੂਪ ਅਨੂਪ ਲਖ ਇੰਦ੍ਰ ਪੁਰੀ ਵਸੰਦੇ।

Roop Saroop Anoop Lakh Indr Puree Vasanday |

Millions of handsome people reside in the Indrapuri;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੧


ਰੰਗ ਬਿਰੰਗ ਸੁਰੰਗ ਲਖ ਬੈਕੁੰਠ ਰਹੰਦੇ।

Rang Birang Surang Lakh Baikunthh Rahanday |

Millions of beautiful people reside in the heaven;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੨


ਲਖ ਜੋਬਨ ਸੀਗਾਰ ਲਖ ਲਖ ਵੇਸ ਕਰੰਦੇ।

lakh Joban Seegaar Lakh Lakh Vays Karanday |

Millions of young persons wear many types of attires;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੩


ਲਖ ਦੀਵੇ ਲਖ ਤਾਰਿਆਂ ਜੋਤਿ ਸੂਰਜ ਚੰਦੇ।

lakh Deevay Lakh Taariaan Joti Sooraj Chanday |

Millions are the lights of millions of lamps, stars, suns and moons;

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੪


ਰਤਨ ਜਵਾਹਰ ਲਖਮਣੀ ਜਗ ਮਗ ਟਹਕੰਦੇ।

Ratan Javaahar Lakh Manee Jagamag Tahakanday |

Millions of lights of jewels and rubies also glitter.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੫


ਗੁਰਮੁਖਿ ਸੁਖ ਫਲੁ ਪਿਰਮ ਰਸ ਜੋਤੀ ਪੁਜੰਦੇ ॥੮॥

Guramukhi Sukh Fal Piram Ras Jotee N Pujanday ||8 ||

But all these lights cannot reach up to the light of the elixir of love i.e. all these lights are pale before it.

ਵਾਰਾਂ ਭਾਈ ਗੁਰਦਾਸ : ਵਾਰ ੧੩ ਪਉੜੀ ੮ ਪੰ. ੬