True Guru, the pride of the deprived ones
ਨਿਮਾਣਿਆਂ ਦਾ ਮਾਣ ਗੁਰੂ

Bhai Gurdas Vaaran

Displaying Vaar 14, Pauri 1 of 20

ਸਤਿਗੁਰ ਸਚਾ ਨਾਉ ਗੁਰਮੁਖਿ ਜਾਣੀਐ।

Satigur Sachaa Naau Guramukhi Jaaneeai |

Name of the true Guru is the truth, knowable only becoming gurmukh, the Guru orientated.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੧


ਸਾਧਸੰਗਤਿ ਸਚ ਥਾਉ ਸਬਦਿ ਵਖਾਣੀਐ।

Saadhsangati Sachu Daau Sabadi Vakhaaneeai |

The holy congregation is the only place where sabad-brahm,

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੨


ਦਰਗਹ ਸਚੁ ਨਿਆਉ ਜਲ ਦੁਧੁ ਛਾਣੀਐ।

Daragah Sachu Niaau Jal Dudhu Chhaaneeai |

the true justice is done and water is sifted from milk.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੩


ਗੁਰ ਸਰਣੀ ਅਸਰਾਉ ਸੇਵ ਕਮਾਣੀਐ।

Gur Saranee Asaraau Sayv Kamaaneeai |

Surrender before the Guru is the safest shelter, where through service (the merit) is earned.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੪


ਸਬਦ ਸੁਰਤਿ ਸੁਣਿ ਗਾਉ ਅੰਦਰਿ ਆਣੀਐ।

Sabad Surati Suni Gaau Andari Aaneeai |

Here, with full attention the Word is listened to, sung and embedded in the heart.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੫


ਤਿਸੁ ਕੁਰਬਾਣੈ ਜਾਉ ਮਾਣੁ ਨਿਮਾਣੀਐ ॥੧॥

Tisu Kurabaanai Jaau Maanu Nimaaneeai ||1 ||

I am sacrifice unto such a Guru who bestows honour to the humble and the lowly.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧ ਪੰ. ੬