Animal is better than a Manmukh, the mind=oriented
ਪਸ਼ੂ ਉੱਤਮਤਾ

Bhai Gurdas Vaaran

Displaying Vaar 14, Pauri 11 of 20

ਦੁਧੁ ਦੇਇ ਖੜੁ ਖਾਇ ਆਪੁ ਗਣਾਇਆ।

Dudhu Dayi Kharhu Khaai N Aapu Ganaaiaa |

Standing into a pit they yield milk and do not pose to be counted, i.e. the animals do not have the ego.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੧


ਦੁਧਹੁ ਦਹੀ ਜਮਾਇ ਘਿਉ ਨਿਪਜਾਇਆ।

Dudhahu Dahee Jamaai Ghiu Nipajaaiaa |

Milk is converted into curd and the butter comes thereof.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੨


ਗੋਹਾ ਮੂਤੁ ਲਿੰਬਾਇ ਪੂਜ ਕਰਾਇਆ।

Gohaa Mootu |ibaai Pooj Karaaiaa |

With their dung and urine, the earth is plastered to offer worship;

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੩


ਛਤੀਹ ਅੰਮ੍ਰਿਤ ਖਾਇ ਕੁਚੀਲ ਕਰਾਇਆ।

Chhateeh Anmritu Khaai Kucheel Karaaiaa |

But while eating variety of goods man turns them into abominable faeces, useless for any purpose.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੪


ਸਾਧਸੰਗਤਿ ਚਲਿ ਜਾਇ ਸਤਿਗੁਰੁ ਧਿਆਇਆ।

Saadhsangati Chali Jaai Satigaru Dhiaaiaa |

Those who have worshipped Lord in the holy congregation, their life is blessed and successful.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੫


ਸਫਲ ਜਨਮੁ ਜਗਿ ਆਇ ਸੁਖ ਫਲ ਪਾਇਆ ॥੧੧॥

Safal Janamu Jagi Aai Sukh Fal Paaiaa ||11 ||

Only they get the fruit of life on earth.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੧ ਪੰ. ੬