Gurmukhs tolerate sufferings like cotton
ਕਪਾਹ

Bhai Gurdas Vaaran

Displaying Vaar 14, Pauri 12 of 20

ਦੁਖ ਸਹੈ ਕਪਾਹਿ ਭਾਣਾ ਭਾਇਆ।

Dukh Sahai Kapaahi Bhaanaa Bhaaiaa |

Accepting the will of the Lord, cotton suffers a lot.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੧


ਵੇਲਣਿ ਵੇਲ ਵੇਲਾਹਿ ਤੁੰਬਿ ਤੁਬਾਇਆ।

Vaylani Vayl Vilaai Tunbi Tunbaaiaa |

Having been ginned through the roller, it is carded.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੨


ਪਿੰਞਣਿ ਪਿੰਜ ਫਿਰਾਹਿ ਸੂਤੁ ਕਤਾਇਆ।

Pinni Pinj Firaai Sootu Kataaiaa |

Having carded it, its yarn is spun.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੩


ਨਲੀ ਜੁਲਾਹੇ ਵਾਹਿ ਚੀਰ ਵੁਣਾਇਆ।

Nalee Julaahay Vaahi Cheeru Vunaaiaa |

Then the weaver with the help of his reed, eaves it into cloth.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੪


ਖੁੰਬ ਚੜਾਇਨਿ ਬਾਹਿ ਨੀਰਿ ਧੁਵਾਇਆ।

Khunb Charhaaini Baahi Neeri Dhuvaaiaa |

The washerman puts that cloth into his boiling cauldron and then washes it on a stream.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੫


ਪੈਨ੍ਹਿ ਸਾਹਿ ਪਾਤਿਸਾਹਿ ਸਭਾ ਸੁਹਾਇਆ ॥੧੨॥

Painhi Saahi Paatisaahi Sabhaa Suhaaiaa ||12 ||

Putting on the same clothes, the rich and the kings adorn the assemblies.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੨ ਪੰ. ੬