Example of rebeck
ਰਬਾਬ

Bhai Gurdas Vaaran

Displaying Vaar 14, Pauri 15 of 20

ਚੰਗਾ ਰੁਖੁ ਵਢਾਇ ਰਬਾਬੁ ਘੜਾਇਆ।

Changaa Rukhu Vaddhaai Rabaabu Gharhaaiaa |

A handsome tree got cut itself and got manufactured into a rebeck.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੧


ਛੇਲੀ ਹੋਇ ਕੁਹਾਇ ਮਾਸੁ ਵੰਡਾਇਆ।

Chhaylee Hoi Kuhaai Maasu Vandaaiaa |

A young goat underwent the mortification of getting killed itself; it distributed its meat among the meat-eaters.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੨


ਆਂਦ੍ਰਹਂੁ ਤਾਰ ਬਣਾਇ ਚੰਮਿ ਮੜ੍ਹਾਇਆ।

Aandrahu Taar Banaai Chanmi Marhhaaiaa |

Its intestines were made into gut and the skin was mounted (on drum) and stitched.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੩


ਸਾਧਸੰਗਤਿ ਵਿਚਿ ਆਇ ਨਾਦ ਵਜਾਇਆ।

Saadhsangati Vichi Aai Naathhu Vajaaiaa |

Now it is brought in the holy congregation where melody is produced on this instrument.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੪


ਰਾਗ ਰੰਗ ਉਪਜਾਇ ਸਬਦੁ ਸੁਣਾਇਆ।

Raag Rang Upajaai Sabadu Sunaaiaa |

It creates the melody of Raag as the Shabad is heard.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੫


ਸਤਿਗੁਰੁ ਪੁਰਖੁ ਧਿਆਇ ਸਹਜਿ ਸਮਾਇਆ ॥੧੫॥

Satiguru Purakhu Dhiaai Sahaji Samaaiaa ||15 ||

Any one who worships true Guru, the God, gets absorbed into the equanimity.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੫ ਪੰ. ੬