Sandal tree
ਚੰਦਨ ਵਰਣਨ

Bhai Gurdas Vaaran

Displaying Vaar 14, Pauri 16 of 20

ਚੰਨਣੁ ਰੁਖੁ ਉਪਾਇ ਵਣਖੰਡਿ ਰਖਿਆ।

Channanu Rukhu Upaai Van Khandi Rakhiaa |

God created the sandal tree and kept it in the forest.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੧


ਪਵਣੁ ਗਵਣੁ ਕਰਿ ਜਾਇ ਅਲਖੁ ਲਖਿਆ।

Pavanu Gavanu Kari Jaai Alakhu N Lakhiaa |

The breeze moves around the sandal but does not understand the imperceptible (nature of the tree).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੨


ਵਾਸੂ ਬਿਰਖ ਬੁਹਾਇ ਸਚੁ ਪਰਖਿਆ।

Vaasoo Birakh Buhaai Sachu Prakhiaa |

The truth about the sandal comes to the forefront when it perfumes everyone with its fragrance.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੩


ਸਭੇ ਵਰਨ ਗਵਾਇ ਭਖਿ ਅਭਖਿਆ।

Sabhay Varan Gavaai Bhakhi Abhakhiaa |

The gurmukh goes beyond all the caste and the distinctions of eating taboos.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੪


ਸਾਧਸੰਗਤਿ ਭੈ ਭਾਇ ਅਪਿਓ ਪੀ ਚਖਿਆ।

Saadhsangati Bhai Bhaai Apiu Pee Chakhiaa |

He drinks the nectar of fear and love of the Lord in the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੫


ਗੁਰਮੁਖਿ ਸਹਜਿ ਸੁਭਾਇ ਪ੍ਰੇਮ ਪ੍ਰਤਖਿਆ ॥੧੬॥

Guramukhi Sahaji Subhaai Praym Pratakhiaa ||16 ||

The Gurmukh comes face to face with his own intrinsic nature (sahaj subhai).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੬ ਪੰ. ੬