Fruits of the service of Gursikhs
ਸੇਵਾ ਫਲ

Bhai Gurdas Vaaran

Displaying Vaar 14, Pauri 18 of 20

ਇੰਦ੍ਰ ਪੁਰੀ ਲਖ ਰਾਜ ਨੀਰ ਭਰਾਵਣੀ।

Indr Puree Lakh Raaj Neer Bharaavanee |

Fetching water for the holy congregation is equal to the kingdom of lacs of Indrapuris.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੮ ਪੰ. ੧


ਲਖ ਸੁਰਗ ਸਿਰਤਾਜ ਗਲਾ ਪੀਹਾਵਣੀ।

lakh Surag Sirataaj Galaa Peehaavanee |

Grinding of corn (for the holy congregation) is more than the pleasure of myriads of heavens.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੮ ਪੰ. ੨


ਰਿਧਿ ਸਿਧਿ ਨਿਧ ਲਖ ਸਾਜ ਚੁਲਿ ਝੁਕਾਵਣੀ।

Ridhi Sidhi Nidhi Lakh Saaj Chuli Jhukaavanee |

Arranging for and putting in woods into the hearth of langar (free kitchen) for the congregation is equal to the rddhis, siddhis and the nine treasures.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੮ ਪੰ. ੩


ਸਾਧ ਗਰੀਬ ਨਿਵਾਜ ਗਰੀਬੀ ਆਵਣੀ।

Saadh Gareeb Nivaaj Gareebee Aavanee |

The holy persons are the caretakers of the poor and in their company the humility resides in the heart (of people).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੮ ਪੰ. ੪


ਅਨਹਦ ਸਬਦ ਅਗਾਜ ਬਾਣੀ ਗਾਵਣੀ ॥੧੮॥

Anahadi Sabadi Agaaj Baanee Gaavanee ||18 ||

Singing of hymns of the Guru is the personification of the unstruck melody.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੧੮ ਪੰ. ੫