Congregation of the Sikhs of the Guru
ਸੰਗਤ ਵਰਨ

Bhai Gurdas Vaaran

Displaying Vaar 14, Pauri 2 of 20

ਚਾਰਿ ਵਰਨ ਗੁਰ ਸਿਖ ਸੰਗਤਿ ਆਵਣਾ।

Chaari Varan Gur Sikh Sangati Aavanaa |

In the congregation of the Sikhs of the Guru, the people of all the varnas assemble.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੧


ਗੁਰਮੁਖਿ ਮਾਰਗੁ ਵਿਖੁ ਅੰਤੁ ਪਾਵਣਾ।

Guramukhi Maaragu Vikhu Antu N Paavanaa |

The way of the gurmukhs is difficult and its mystery cannot be understood.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੨


ਤੁਲਿ ਅੰਮ੍ਰਿਤ ਇਖ ਕੀਰਤਨੁ ਗਾਵਣਾ।

Tuli N Anmrit Ikh Keeratanu Gaavanaa |

Even the sweet juice of sugarcane cannot be compared with the delight of kirtan, the melodious recitation of hymns.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੩


ਚਾਰਿ ਪਦਾਰਥ ਭਿਖ ਭਿਖਾਰੀ ਪਾਵਣਾ।

Chaari Padaarathh Bhikh Bhikhaaree Paavanaa |

Here, the seeker gets all the four ideals of life i.e., dharma, arth, kam and moks.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੪


ਲੇਖ ਅਲੇਖ ਅਲਿਖ ਸਬਦ ਕਮਾਵਣਾ।

Laykh Alaykh Alikh Sabadu Kamaavanaa |

Those who have cultivated the Word, have merged in the Lord and have liberated themselves from all the accounts.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੫


ਸੁਝਨਿ ਭੂਤ ਭਵਿਖ ਆਪੁ ਜਣਾਵਣਾ ॥੨॥

Sujhani Bhoot Bhavikh N Aapu Janaavanaa ||2 ||

They see through all the ages and yet do not put themselves above others.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨ ਪੰ. ੬