Infinite Fruits of service
ਓਹੋ ਹੀ

Bhai Gurdas Vaaran

Displaying Vaar 14, Pauri 20 of 20

ਧਰਤੀ ਬੀਉ ਬੀਜਾਇ ਸਹਸ ਫਲਾਇਆ।

Dharatee Beeu Beejaai Sahas Falaaiaa |

As the seed puts in the earth gives fruit thousand times more.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੧


ਗੁਰਸਿਖ ਮੁਖਿ ਪਵਾਇ ਲੇਖ ਲਿਖਾਇਆ।

Gurasikh Mukhi Pavaai N Laykh |ikhaaiaa |

The food put in the mouth of a gurmukh multiplies infinitely and its count becomes impossible.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੨


ਧਰਤੀ ਦੇਇ ਫਲਾਇ ਜੋਈ ਫਲੁ ਪਾਇਆ।

Dharatee Dayi Falaai Joee Fal Paaiaa |

The earth gives the fruit of the seed sowed in it;

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੩


ਗੁਰਸਿਖ ਮੁਖਿ ਸਮਾਇ ਸਭ ਫਲ ਲਾਇਆ।

Gurasikh Mukhi Samaai Sabh Fallaaiaa |

But the seed it offered to Guru oriented ones gives all sorts of fruits.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੪


ਬੀਜੇ ਬਾਝੁ ਖਾਇ ਧਰਤਿ ਜਮਾਇਆ।

Beejay Baajhu N Khaai N Dharati Jamaaiaa |

Without sowing, neither anyone could eat anything nor the earth can produce anything;

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੫


ਗੁਰਮੁਖਿ ਚਿਤਿ ਵਸਾਇ ਇਛਿ ਪੁਜਾਇਆ ॥੨੦॥੧੪॥

Guramukhi Chiti Vasaai Ichhi Pujaaiaa ||20 ||14 ||chauthaa ||

Having the desire of serve the Gurmukh, fulfils all desires.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੨੦ ਪੰ. ੬