Sight of unapproachable
ਅਗਮ ਦਰਸ਼ਨ

Bhai Gurdas Vaaran

Displaying Vaar 14, Pauri 3 of 20

ਆਦਿ ਪੁਰਖ ਆਦੇਸੁ ਅਲਖੁ ਲਖਾਇਆ।

Aadi Purakh Aadaysi Alakhu Lakh Aaiaa |

I bow before the eternal Lord who by his own grace shows his invisible form (in all the creatures).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੧


ਅਨਹਦ ਸਬਦੁ ਅਵੇਸਿ ਅਘੜੁ ਘੜਾਇਆ।

Anahadu Sabadu Avaysi Agharhu Gharhaaiaa |

He gracefully makes the unstruck melody enter into the unchiselled mind and refines it.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੨


ਸਾਧਸੰਗਤਿ ਪਰਵੇਸਿ ਅਪਿਓ ਪੀਆਇਆ।

Saadhsangati Pravaysi Apiao Peeaaiaa |

He, in the company of the saints, makes one drink the nectar, which otherwise is not easy to digest.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੩


ਗੁਰ ਪੂਰੈ ਉਪਦੇਸੁ ਸਚੁ ਦਿੜਾਇਆ।

Gur Pooray Upadaysi Sachu Dirhaaiaa |

Those who have received the teachings of the perfect, remain steadfast on truth.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੪


ਗੁਰਮੁਖਿ ਭੂਪਤਿ ਵੇਸਿ ਵਿਆਪੈ ਮਾਇਆ।

Guramukhi Bhoopati Vaysi N Viaapai Maaiaa |

In fact, the gurmukhs are the kings but they remain away from maya.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੫


ਬ੍ਰਹਮੇ ਬਿਸਨ ਮਹੇਸ ਦਰਸਨੁ ਪਾਇਆ ॥੩॥

Brahamay Bisan Mahays N Darasanu Paaiaa ||3 ||

Brahma, Visnu and Mahesa cannot have the sight of the Lord (but the gurmukhs have the same)

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੩ ਪੰ. ੬