Brahma,Visnu,Mahesa
ਤਿੰਨ ਦੇਵਤੇ ਵਰਣਨ

Bhai Gurdas Vaaran

Displaying Vaar 14, Pauri 4 of 20

ਬਿਸਨੈ ਦਸ ਅਵਤਾਰ ਨਾਵ ਗਣਾਇਆ।

Bisanai Das Avataar Naav Ganaaiaa |

Visnu incarnated ten times and established his names.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੧


ਨਾਰਦ ਮੁਨੀ ਅਖਾਇ ਗਲ ਸੁਣਾਇਆ।

Naarathh Munee Akhaai Gal Sunaaiaa |

Even being an ascetic, Narad merely talked (of here and there).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੧


ਕਰਿ ਕਰਿ ਅਸੁਰ ਸੰਘਾਰ ਵਾਦੁ ਵਧਾਇਆ।

Kari Kari Asur Sanghaar Vaadu Vadhaiaa |

Destroying the demons he increased the conflicts.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੨


ਬ੍ਰਹਮੈ ਵੇਦ ਵੀਚਾਰਿ ਆਖਿ ਸੁਣਾਇਆ।

Brahamai Vayd Veechaari Aakhi Sunaaiaa |

Brahma thoughtfully recited the four Vedas;

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੩


ਮਨ ਅੰਦਰਿ ਅਹੰਕਾਰੁ ਜਗਤੁ ਉਪਾਇਆ।

Man Andari Ahankaaru Jagatu Upaaiaa |

But created the universe out of his ego.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੪


ਮਹਾਦੇਉ ਲਾਇ ਤਾਰ ਤਾਮਸ ਤਾਇਆ।

Mahaadayulaai Taar Taamasu Taaiaa |

Siva being engrossed in tamas always remained vexed and angry.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੫


ਗੁਰਮੁਖਿ ਮੋਖ ਦੁਆਰ ਆਪੁ ਗਵਾਇਆ ॥੪॥

Guramukhi Mokh Duaar Aapu Gavaaiaa ||4 ||

Only gurmukhs, the Guru orientated, forswearing their ego reach the door of liberation.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੪ ਪੰ. ੬