Sanak and Sukdev et al.
ਨਾਰਦਾਦਿਕ ਮੁਨੀ

Bhai Gurdas Vaaran

Displaying Vaar 14, Pauri 5 of 20

ਲਾਇਤਬਾਰੀ ਖਾਇ ਚੁਗਲੁ ਸਦਾਇਆ।

Laaitabaaree Khaai Chugalu Sadaaiaa |

Being a backbiter, he popularised himself only as a tell-tale.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੨


ਸਨਕਾਦਿਕ ਦਰਿ ਜਾਇ ਤਾਮਸੁ ਆਇਆ।

Sanakaathhik Dari Jaai Taamasu Aaiaa |

Sanak et al. got angry when they having gone to Visnu were not allowed entry by the doorkeepers.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੩


ਦਸ ਅਵਤਾਰ ਕਰਾਇ ਜਨਮੁ ਗਲਾਇਆ।

Das Avataar Karaai Janamu Galaaiaa |

They forced Visnu to undergo ten incarnations and thus the peaceful life of Visnu got tormented.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੪


ਜਿਨਿ ਸੁਕ ਜਣਿਆ ਮਾਇ ਦੁਖੁ ਸਹਾਇਆ।

Jini Suku Baniaa Maai Dukhu Sahaaiaa |

The mother who gave birth to Sukdev was caused to suffer by him by remaining undelivered by the mother for twelve years.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੫


ਗੁਰਮੁਖਿ ਸੁਖ ਫਲ ਖਾਇ ਅਜਰੁ ਜਰਾਇਆ ॥੫॥

Guramukhi Sukh Fal Khaai Ajaru Jaraaiaa ||5 ||

Only gurmukhs tasting the fruit of supreme joy have endured the unendurable (name of the Lord).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੫ ਪੰ. ੬