The Earth
ਧਰਤੀ

Bhai Gurdas Vaaran

Displaying Vaar 14, Pauri 6 of 20

ਧਰਤੀ ਨੀਵੀ ਹੋਇ ਚਰਣ ਚਿਤੁ ਲਾਇਆ।

Dharatee Neeveen Hoi Charan Chitulaaiaa |

The earth becoming lowly concentrated on the feet (of Lord).

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੧


ਚਰਣ ਕਵਲ ਰਸੁ ਭੋਇ ਆਪੁ ਗਵਾਇਆ।

Charan Kaval Rasu Bhoi Aapu Gavaaiaa |

Being one with the joy of the lotus feet, it divested itself of the ego.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੨


ਚਰਣ ਰੇਣੁ ਤਿਹੁ ਲੋਇ ਇਛ ਇਛਾਇਆ।

Charan Raynu Tihu |oi Ichh Ichhaaiaa |

It is that dust of the feet, which is desired by the three worlds.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੩


ਧੀਰਜੁ ਧਰਮੁ ਸਮੋਇ/ਜਮੋਇ ਸੰਤੋਖੁ ਸਮਾਇਆ।

Dheeraju Dharamu Jamoi Santokhu Samaaiaa |

Fortitude and dutifulness added to it, the contentment is the basis of all.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੪


ਜੀਵਣ ਜਗਤੁ ਪਰੋਇ ਰਿਜਕੁ ਪੁਜਾਇਆ।

Jeevanu Jagatu Paroi Rijaku Pujaaiaa |

It, considering the way of life of every creature, offers livelihood to all.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੫


ਮੰਨੈ ਹੁਕਮੁ ਰਜਾਇ ਗੁਰਮੁਖਿ ਜਾਇਆ ॥੬॥

Mannai Hukamu Rajaai Guramukhi Jaaiaa ||6 ||

In accordance to the divine will, it behaves like a gurmukh does.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੬ ਪੰ. ੬