Water
ਪਾਣੀ ਦਾ ਵਰਣਨ

Bhai Gurdas Vaaran

Displaying Vaar 14, Pauri 7 of 20

ਪਾਣੀ ਧਰਤੀ ਵਿਚਿ ਧਰਤਿ ਵਿਚਿ ਪਾਣੀਐ।

Paanee Dharatee Vichi Dharati Vichi Paaneeai |

The water is in the earth and the earth in the water.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੧


ਨੀਚਹੁ ਨੀਚ ਹਿਚ ਨਿਰਮਲ ਜਾਣੀਐ।

Neechahu Neech N Hich Niramal Jaaneeai |

Water has no hesitation in going low and lower; it is rather considered more pure.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੨


ਸਹਿਦਾ ਬਾਹਲੀ ਖਿਚ ਨਿਵੇ ਨੀਵਾਣੀਐ।

Sahadaa Baahalee Khich Nivai Nivaaneeai |

To flow down, water bears the concussion of the gravitational force but still likes to go lower.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੩


ਮਨ ਮੇਲੀ ਘੁਲ ਮਿਚਿ ਸਭ ਰੰਗ ਮਾਣੀਐ।

Man Maylee Ghul Mich Sabh Rang Maaneeai |

It absorbs in everybody and enjoys with one and all.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੪


ਵਿਛੁੜੈ ਨਾਹਿ ਵਿਰਚਿ ਦਰਿ ਪਰਵਾਣੀਐ।

Vichhurhai Naahi Virachi Dari Pravaaneeai |

Meeting once it does not go apart and hence it is acceptable in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੫


ਪਰਉਪਕਾਰ ਸਰਚਿ ਭਗਤਿ ਨੀਸਾਣੀਐ ॥੭॥

Praupakaar Sarachi Bhagati Neesaaneeai ||7 ||

The devoted persons (bhagats) are identified through their service (to the mankind)

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੭ ਪੰ. ੬