Trees
ਬ੍ਰਿੱਛ ਵਰਣਨ

Bhai Gurdas Vaaran

Displaying Vaar 14, Pauri 8 of 20

ਧਰਤੀ ਉਤੈ ਰੁਖ ਸਿਰ ਤਲਵਾਇਆ।

Dharatee Utai Rukh Sir Talavaaiaa |

The tree on the earth has their heads down towards the bottom.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੧


ਆਪਿ ਸਹੰਦੇ ਦੁਖ ਜਗੁ ਵਰੁਸਾਇਆ।

Aapi Sahanday Dukh Jagu Varusaaiaa |

They endure suffering themselves but pour happiness on the world.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੨


ਫਲ ਦੇ ਲਾਹਨਿ ਭੁਖ ਵਟ ਵਗਾਇਆ।

Fal Day Laahani Bhukh Vat Vagaaiaa |

Even on being stoned, they offer fruits and quench our hunger.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੩


ਛਾਵ ਘਣੀ ਬਹਿ ਸੁਖ ਮਨੁ ਪਰਚਾਇਆ।

Chhaav Ghanee Bahi Sukh Manu Prachaaiaa |

Their shadow is so thick that the mind (and body) enjoys peace.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੪


ਵਢਨਿ ਆਇ ਮਨੁਖ ਆਪ ਤਛਾਇਆ।

Vaddhani Aai Manukh Aapu Tachhaaiaa |

If someone cuts them, they offer to be sawed.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੫


ਵਿਰਲੇ ਹੀ ਸਨਮੁਖ ਭਾਣਾ ਭਾਇਆ ॥੮॥

Viralay Hee Sanamukh Bhaanaa Bhaaiaa ||8 ||

Rare are the persons like tree who accept the will of Lord.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੮ ਪੰ. ੬