Other gifts of the trees
ਉਹੋ ਹੀ

Bhai Gurdas Vaaran

Displaying Vaar 14, Pauri 9 of 20

ਰੁਖਹੁ ਘਰ ਛਾਵਾਇ ਥੰਮ੍ਹ ਥੰਮ੍ਹਾਇਆ।

Rukhahu Ghar Chhaavaai Danm Danmaaiaa |

From tree are made houses and pillars.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੧


ਸਿਰਿ ਕਰਵਤੁ ਧਰਾਇ ਬੇੜ ਘੜਾਇਆ।

Siri Karavatu Dharaai Bayrh Gharhaaiaa |

A tree getting sawed helps to make boat.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੨


ਲੋਹੇ ਨਾਲਿ ਜੜਾਇ ਪੂਰ ਤਰਾਇਆ।

Lohay Naali Jarhaai Poor Taraaiaa |

Then adding iron (nails) to it, it gets people float on water.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੩


ਲਖ ਲਹਰੀ ਦਰੀਆਇ ਪੂਰ ਪਾਰਿ ਲਘਾਇਆ।

lakh Laharee Dareeaai Paari Laghaaiaa |

In spite of the myriads of waves of river, it takes people across.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੪


ਗੁਰਸਿਖਾਂ ਭੈ ਭਾਇ ਸਬਦੁ ਕਮਾਇਆ।

Gurasikhaan Bhai Bhaai Sabadu Kamaaiaa |

Likewise, the Sikhs of the Guru, in love and fear of the Lord, practise the Word.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੫


ਇਕਸ ਪਿਛੈ ਲਾਇ ਲਖ ਛਡਾਇਆ ॥੯॥

Ikas Pichhailaai Lakh Chhudaaiaa ||9 ||

They make people follow the one Lord and get them liberated from the bondages of transmigration.

ਵਾਰਾਂ ਭਾਈ ਗੁਰਦਾਸ : ਵਾਰ ੧੪ ਪਉੜੀ ੯ ਪੰ. ੬