The praise of the true Guru
ਸਤਿਗੁਰ ਮਹਿਮਾ

Bhai Gurdas Vaaran

Displaying Vaar 15, Pauri 1 of 21

ਸਤਿਗੁਰ ਪ੍ਰਸਾਦਿ

Ikonkaar Satigur Prasaadi ||

One Oankar, the primal energy realised through the grace of divine preceptor


ਸਤਿਗੁਰੁ ਸਚਾ ਪਾਤਿਸਾਹੁ ਕੂੜੇ ਬਾਦਿਸਾਹ ਦੁਨੀਆਵੇ।

Satiguru Sachaa Paatisaahu Koorhay Baathhisaah Duneeaavay |

The true Guru (God) is the true emperor; all other worldly kinds are fake ones.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੧


ਸਤਿਗੁਰੁ ਨਾਥਾ ਨਾਥੁ ਹੈ ਹੋਇ ਨਉਂ ਨਾਥ ਅਨਾਥ ਨਿਥਾਵੇ।

Satiguru Naathha Naathhu Hai Hoi Naun Naathh Anaathh Nidaavay |

The true Guru is the Lord of lords; the nine naths (members and heads of ascetic yogi orders) are refugeless and without any master.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੨


ਸਤਿਗੁਰੁ ਸਚੁ ਦਾਤਾਰ ਹੈ ਹੋਰੁ ਦਾਤੇ ਫਿਰਦੇ ਪਾਛਾਵੇ।

Satiguru Sachu Daataru Hai Horu Daaty Firaday Paachhaavay |

The true Guru is the true bestower; other donors just move after Him.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੩


ਸਤਿਗੁਰੁ ਕਰਤਾ ਪੁਰਖੁ ਹੈ ਕਰਿ ਕਰਤੂਤਿ ਨਿਨਾਵਨਿ ਨਾਵੇ।

Satiguru Karataa Purakhu Hai Kari Karatooti Ninaavani Naavay |

The true Guru is the creator and makes the unknown famous by giving them the name (naam).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੪


ਸਤਿਗੁਰੁ ਸਚਾ ਸਾਹੁ ਹੈ ਹੋਰੁ ਸਾਹ ਵੇਸਾਹ ਉਚਾਵੇ।

Satiguru Sachaa Saahu Hai Horu Saah Avaysaah Uchaavay |

True Guru is the real banker; other rich person’s cannot be believed.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੫


ਸਤਿਗੁਰੁ ਸਚਾ ਵੈਦੁ ਹੈ ਹੋਰੁ ਵੈਦੁ ਸਭ ਕੈਦ ਕੂੜਾਵੇ।

Satiguru Sachaa Vaidu Hai Horu Vaidu Sabh Kaid Koorhaavay |

The true Guru is the true physician; others themselves are imprisoned in the false bondage of transmigration.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੬


ਵਿਣੁ ਸਤਿਗੁਰੁ ਸਭਿ ਨਿਗੋਸਾਵੈ ॥੧॥

Vinu Satiguru Sabhi Nigosaavai ||1 ||

Without the true Guru they all are without the guiding force.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧ ਪੰ. ੭