Fake pilgrimage centres
ਝੂਠੇ ਤੀਰਥ

Bhai Gurdas Vaaran

Displaying Vaar 15, Pauri 10 of 21

ਸਤਿਗੁਰੁ ਤੀਰਥੁ ਛਡਿ ਕੈ ਅਠਿਸਠਿ ਤੀਰਥ ਨਾਵਣ ਜਾਹੀ।

Satiguru Teerathhu Chhadi Kai Athhisathhi Teerathh Naavan Jaahee |

Leaving aside pilgrimage centre in the form of the true Guru (God) people go to take bath at the sixty-eight holy places.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੧


ਬਗੁਲ ਸਮਾਧਿ ਲਗਾਇਕੈ ਜਿਉ ਜਲ ਜੰਤਾਂ ਘੁਟਿ ਘੁਟਿ ਖਾਹੀ।

Bagul Samaadhi Lagaai Kai Jiu Jal Jantaan Ghuti Ghuti Khaahee |

Like crane, they keep their eyes closed in trance but they catch hold of small creatures, press them hard and eat them.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੨


ਹਸਤੀ ਨੀਰਿ ਨਵਾਲੀਅਨਿ ਬਾਹਰਿ ਨਿਕਲਿ ਖੇਹ ਉਡਾਹੀ।

Hasatee Neeri Navaaleeani Baahari Nikali Khayh Udaahee |

Elephant is given bath in water, but coming out of water it again spreads dust on its body.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੩


ਨਦੀ ਡੁਬੈ ਤੂੰਬੜੀ ਤੀਰਥੁ ਵਿਸੁ ਨਿਵਾਰੈ ਨਾਹੀ।

Nadee N Dubai Toonbarhee Teerathhu Visu Nivaarai Naahee |

Colocynth does not drown in water and even baths at many pilgrimage centres do not let its poison go.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੪


ਪਥਰੁ ਨੀਰ ਪਖਾਲੀਐ ਚਿਤਿ ਕਠੋਰੁ ਭਿਜੈ ਕਾਹੀ।

Pathharu Neer Pakhaaleeai Chiti Kathhoru N Bhijai Gaahee |

Stone put and washed in water remains hard as before and water does not get inside it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੫


ਮਨਮੁਖ ਭਰਮ ਉਤਰੈ ਭੰਭਲਭੂਸੇ ਖਾਇ ਭਵਾਹੀ।

Manamukh Bharam N Utarai Bhanbhlabhoosay Khaai Bhavaahee |

The illusions and doubts of the mind orientated, manmukh, never come to an end and he always wanders in dubiety.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੬


ਗੁਰ ਪੂਰੇ ਵਿਣੁ ਪਾਰ ਪਾਹੀ ॥੧੦॥

Guru Pooray Vinu Paar N Paahee ||10 ||

Without the perfect Guru none can go across the world-ocean.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੦ ਪੰ. ੭