Enjoyments increase fire of lust
ਭੋਗਾਂ ਨਾਲ ਅੱਗ ਵਧੇ ਹੈ

Bhai Gurdas Vaaran

Displaying Vaar 15, Pauri 14 of 21

ਚਿੰਤਾਮਣਿ ਗੁਰੁ ਛਡਿ ਕੈ ਚਿੰਤਾਮਣਿ ਚਿੰਤਾ ਗਵਾਏ।

Chintaamani Guru Chhadi Kai Chintaamani Chintaa N Gavaaay |

The traditional wish fulfilling fabulous gem (chintamani) cannot remove anxiety if one could not cultivate the Guru, chintamani.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੧


ਚਿਤਵਣੀਆ ਲਖ ਰਾਤਿ ਦਿਹੁ ਤ੍ਰਾਸ ਤ੍ਰਿਸਨਾ ਅਗਨਿ ਬੁਝਾਏ।

Chitavaneeaa Lakh Raati Dihu Traas N Trisanaa Agani Bujhaaay |

Many hopes and disappointments scare man day in and day out and the fire of desires it never quenched.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੨


ਸੁਇਨਾ ਰੁਪਾ ਅਗਲਾ ਮਾਣਕ ਮੋਤੀ ਅੰਗਿ ਹੰਢਾਏ।

Suinaa Rupaa Agalaa Maanak Motee Angi Handdhaaay |

Plenty of gold, wealth, rubies and pearls are worn by man.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੩


ਪਾਟ ਪਟੰਬਰ ਪੈਨ੍ਹ ਕੇ ਚੋਆ ਚੰਦਨ ਮਹ ਮਹਕਾਏ।

Paat Patanbar Painh Kay Choaa Chandan Mahi Mahakaaay |

Wearing silken garment scatters around the fragrance of sandal etc.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੪


ਹਾਥੀ ਘੋੜੇ ਪਾਖਰੇ ਮਹਲ ਬਗੀਚੇ ਸੁਫਲ ਫਲਾਏ।

Haathhee Ghorhay Paakharay Mahal Bageechay Suphal Falaaay |

Man keeps elephants, horses, palaces, and fruit laden gardens.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੫


ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹਿ ਧੋਹਿ ਲਪਟਾਏ।

Sundari Naaree Sayj Sukhu Maaiaa Mohi Dhohi Lapataaay |

Enjoying the pleasure-giving bed along with beautiful women, he remains engrossed in many deceptions and infatuations.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੬


ਬਲਦੀ ਅੰਦਰਿ ਤੇਲ ਜਿਉ ਆਸਾ ਮਨਸਾ ਦੁਖਿ ਵਿਹਾਏ।

Baladee Andari Taylu Jiu Aasaa Manasaa Dukhi Vihaaay |

They all are fuels to the fire and man spends life in the sufferings of hopes and desires

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੭


ਗੁਰ ਪੂਰੇ ਵਿਣੁ ਜਮਪੁਰਿ ਜਾਏ ॥੧੪॥

Gur Pooray Vinu Jam Puri Jaaay ||14 ||

He has to reach the abode of Yama (death god) if he remains without the perfect Guru.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੪ ਪੰ. ੮