Describing the creation
ਕੁਦਰਤ ਦਾ ਵਰਣਨ

Bhai Gurdas Vaaran

Displaying Vaar 15, Pauri 15 of 21

ਲਖ ਤੀਰਥ ਲਖ ਦੇਵਤੇ ਪਾਰਸ ਲਖ ਰਸਾਇਣੁ ਜਾਣੈ।

lakh Teerathh Lakh Dayvatay Paaras Lakh Rasaainu Jaanai |

Millions are pilgrimage centres and so are the gods, the philosopher's stones and chemicals.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੧


ਲਖ ਚਿੰਤਾਮਣਿ ਪਾਰਜਾਤ ਕਾਮਧੇਨੁ ਲਖ ਅੰਮ੍ਰਿਤ ਆਣੈ।

lakh Chintaamani Paarajaat Kaamadhynu Lakh Anmrit Aanai |

Millions are chintamanis, wish fulfilling trees and cows, and nectars are also there numbering millions.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੨


ਰਤਨਾ ਸਣੁ ਸਾਇਰ ਘਣੇ ਰਿਧਿ ਸਿਧਿ ਨਿਧਿ ਸੋਭਾ ਸੁਲਤਾਣੈ।

Ratanaa Sanu Saair Ghanay Ridhi Sidhi Nidhi Sobhaa Sulataanai |

Oceans with pearls, miraculous powers and the adorable kinds are also many.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੩


ਲਖ ਪਦਾਰਥ ਲਖ ਫਲ ਲਖ ਨਿਧਾਨ ਅੰਦਰਿ ਫੁਰਮਾਣੈ।

lakh Padaarathh Lakh Fal Lakh Nidhaanu Andari Dhuramaanai |

Materials, fruits and stores to be present to order are also millions in number.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੪


ਲਖ ਸਾਹ ਪਾਤਿਸਾਹ ਲਖ ਲਖ ਨਾਥ ਅਵਤਾਰੁ ਸੁਹਾਣੈ।

lakh Saah Paatisaah Lakh Lakh Naathh Avataaru Suhaanai |

Bankers, emperors, naths and grand incarnations are also myriads in number.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੫


ਦਾਨੈ ਕੀਮਤਿ ਨਾ ਪਵੈ ਦਾਤੈ ਕਉਣੁ ਸੁਮਾਰੁ ਵਖਾਣੈ।

Daanai Keemati Naa Pavai Daati Kaunu Sumaaru Vakhaanai |

When charities bestowed cannot be evaluated, how can one describe the extent of the bestower.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੬


ਕੁਦਰਤਿ ਕਾਦਰ ਨੋ ਕੁਰਬਾਣੈ ॥੧੫॥

Kudarati Kaadar No Kurabaanai ||15 ||

This whole creation is sacrifice unto that creator Lord.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੫ ਪੰ. ੭