Guru-Disiple and disciple-Guru
ਗੁਰੂ ਚੇਲਾ, ਚੇਲਾ ਗੁਰੂ

Bhai Gurdas Vaaran

Displaying Vaar 15, Pauri 16 of 21

ਰਤਨਾ ਦੇਖੈ ਸਭੁ ਕੋ ਰਤਨ ਪਾਰਖੂ ਵਿਰਲਾ ਕੋਈ।

Ratanaa Daykhai Sabhu Ko Ratan Paarakhoo Viralaa Koee |

The jewels are beholden by all but the jeweller is any rare one who test checks the jewels.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੧


ਰਾਗ ਨਾਦ ਸਭ ਕੋ ਸੁਣੈ ਸਬਦ ਸੁਰਤਿ ਸਮਝੈ ਵਿਰਲੋਈ।

Raag Naathh Sabh Ko Sunai Sabad Surati Samajhai Viraloee |

All listen to the melody and rhythm but a rare one understands the mystery of Word consciousness,

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੨


ਗੁਰਸਿਖ ਰਤਨ ਪਦਾਰਥਾਂ ਸਾਧਸੰਗਤਿ ਮਿਲਿ ਮਾਲ ਪਰੋਈ।

Gurasikh Ratan Padaarathhaa Saadhsangati Mili Maal Paroee |

The Sikhs of the Guru are pearls who are strung in the garland in the form of congregation.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੩


ਹੀਰੈ ਹੀਰਾ ਬੇਧਿਆ ਸਬਦ ਸੁਰਤਿ ਮਿਲਿ ਪਰਚਾ ਹੋਈ।

Heerai Heeraa Baydhiaa Sabad Surati Mili Prachaa Hoee |

Only his consciousness remains merged in the Word whose mind diamond remains cut by the diamond of Word, the Guru.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੪


ਪਾਰਬ੍ਰਹਮ ਪੂਰਨ ਬ੍ਰਹਮੁ ਗੁਰੁ ਗੋਵਿੰਦੁ ਸਿਞਾਣੈ ਸੋਈ।

Paarabrahamu Pooran Brahamu Guru Govindu Siaanai Soee |

The fact that the transcendental Brahm is the prefect Brahm and the Guru is God, is only identified by a gurmukh, the Guru-orientated one.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੫


ਗੁਰਮੁਖਿ ਸੁਖਫਲੁ ਸਹਜਿ ਘਰੁ ਪਿਰਮ ਪਿਆਲਾ ਜਾਣੁ ਜਣੋਈ।

Guramukhi Sukhadhlu Sahaji Gharu Piram Piaalaa Jaanu Janoee |

Only gurmukhs enter the abode of inner knowledge to attain fruits of delight and only they know the delight of the cup of love and make others also know it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੬


ਗੁਰੁ ਚੇਲਾ ਚੇਲਾ ਗੁਰ ਹੋਈ ॥੧੬॥

Guru Chaylaa Chaylaa Guru Hoee ||16 ||

Then the Guru and the disciple become identical.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੬ ਪੰ. ੭