Utility of the organs
ਅੰਗਾਂ ਦੀ ਸਫਲਤਾ

Bhai Gurdas Vaaran

Displaying Vaar 15, Pauri 17 of 21

ਮਾਣਸ ਜਨਮੁ ਅਮੋਲੁ ਹੈ ਹੋਇ ਅਮੋਲੁ ਸਾਧਸੰਗ ਪਾਏ।

Maanas Janamu Amolu Hai Hoi Amolu Saadhsangu Paaay |

Human life is invaluable and by being born man gets the company of the holy congregation.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੧


ਅਖੀ ਦੁਇ ਨਿਰਮੋਲਕਾ ਸਤਿਗੁਰ ਦਰਸ ਧਿਆਨ ਲਿਵਲਾਏ।

Akhee Dui Niramolakaa Satiguru Daras Dhiaanliv Laaay |

Both the eyes are invaluable who behold the true Guru and concentrating upon the Guru remain immersed in Him.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੨


ਮਸਤਕੁ ਸੀਸ ਅਮੋਲੁ ਹੈ ਚਰਣ ਸਰਣ ਗੁਰੁ ਧੂੜਿ ਸੁਹਾਏ।

Masataku Seesu Amolu Hai Charan Sarani Guru Dhoorhi Suhaaay |

The forehead is also invaluable which remaining in the shelter of the feet of the Guru adorns itself with the dust of the Guru.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੩


ਜਿਹਬਾ ਸ੍ਰਵਣ ਅਮੋਲਕਾ ਸਬਦ ਸੁਰਤਿ ਸੁਣਿ ਸਮਝਿ ਸੁਣਾਏ।

Jihabaa Sravan Amolakaa Sabad Surati Suni Samajhi Sunaaay |

Tongue and ears are also invaluable which carefully understanding and listening to the Word make other people also understand and listen.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੪


ਹਸਤ ਚਰਣ ਨਿਰਮੋਲਕਾ ਗੁਰਮੁਖ ਮਾਰਗਿ ਸੇਵ ਕਮਾਏ।

Hasat Charan Niramolakaa Guramukh Maaragi Sayv Kamaaay |

Hands and feet are also invaluable which move on the way of becoming gurmukh and perform service.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੫


ਗੁਰਮੁਖਿ ਰਿਦਾ ਅਮੋਲੁ ਹੈ ਅੰਦਰਿ ਗੁਰੁ ਉਪਦੇਸੁ ਵਸਾਏ।

Guramukhi Ridaa Amolu Hai Andari Guru Upadaysu Vasaaay |

Invaluable is the heart of gurmukh wherein resides the teaching of the Guru.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੬


ਪਤਿ ਪਰਵਾਣੈ ਤੋਲਿ ਤੁਲਾਏ ॥੧੭॥

Pati Pravaanai Toli Tulaaay ||17 ||

Whosoever becomes equal to such gurmukhs, is respected in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੭ ਪੰ. ੭