Gifts of the Lord and our mistakes
ਰੱਬ ਦੀਆਂ ਦਾਤਾਂ ਤੇ ਸਾਡੀ ਭੁੱਲ

Bhai Gurdas Vaaran

Displaying Vaar 15, Pauri 18 of 21

ਰਕਤੁ ਬਿੰਦ ਕਰਿ ਨਿਮਿਆ ਚਿਤ੍ਰ ਚਲਿਤ੍ਰ ਬਚਿਤ੍ਰ ਬਣਾਇਆ।

Rakatu Bindu Kari Nimiaa Chitr Chalitr Bachitr Banaaiaa |

From the blood of mother and semen of father the human body was created and the Lord accomplished this wonderful feat.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੧


ਗਰਭ ਕੁੰਡ ਵਿਚਿ ਰਖਿਆ ਜੀਉਪਾਇ ਤਨੁ ਸਾਜਿ ਸੁਹਾਇਆ।

Garabh Kund Vichi Rakhiaa Jeeu Paai Tanu Saaji Suhaaiaa |

This human body was kept in the well of the womb. Then life was infused in it and its grandeur was further enhanced.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੨


ਮੁਹੁ ਅਖੀ ਦੇ ਨਕੁ ਕੰਨ ਹਥ ਪੈਰ ਦੰਦ ਵਾਲ ਗਣਾਇਆ।

Muhu Akhee Day Naku Kann Hathh Pair Dand Vaal Ganaaiaa |

Mouth, eyes, nose, ears, hands, teeth, hair etc. were bestowed upon it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੩


ਦਿਸਟਿ ਸਬਦ ਗਤਿ ਸੁਰਤ ਲਿਵ ਰਾਗ ਰੰਗ ਰਸ ਪਰਸ ਲੁਭਾਇਆ।

Disati Sabad Gati Suratilivai Raag Rang Ras Par Salu Bhaaiaa |

Man was given sight, speech, power of listening and consciousness of merging in the Word. For his ears, eyes, tongue and skin, the form, joy, smell etc. were created.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੪


ਉਤਮੁ ਕੁਲੁ ਉਤਮੁ ਜਨਮੁ ਰੋਮ ਰੋਮ ਗਣਿ ਅੰਗ ਬਣਾਇਆ।

Utamu Kulu Utamu Janamu Rom Rom Gani Ang Sabaaiaa |

By giving the best family (of human being) and birth in it, the Lord god gave shape to one and all organs.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੫


ਬਾਲਬੁਧਿ ਮੁਹਿ ਦੁਧਿ ਦੇ ਕਰਿ ਮਲ ਮੂਤ੍ਰ ਸੂਤ੍ਰ ਵਿਚਿ ਆਇਆ।

Baalabudhi Muhi Dudhi Day Kari Mal Mootr Sootr Vichi Aaiaa |

During infancy, mother pours milk into the mouth and make (the baby) defecate.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੬


ਹੋਇ ਸਿਆਣਾ ਸਮਝਿਆ ਕਰਤਾ ਛਡਿ ਕੀਤੇ ਲਪਟਾਇਆ।

Hoi Siaanaa Samajhiaa Karataa Chhadi Keetay Lapataaiaa |

When grown up, he (man) leaving aside the creator Lord becomes engrossed with His creation.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੭


ਗੁਰ ਪੂਰੇ ਵਿਣੁ ਮੋਹਿਆ ਮਾਇਆ ॥੨੮॥

Gur Pooray Vinu Mohiaa Maaiaa ||18 ||

Without the perfect Guru, man goes on to be engrossed into the web of maya.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੮ ਪੰ. ੮