Without Guru, the goings and comings continue
ਗੁਰੂ ਬਾਝ ਗਰਭ ਵਾਸ

Bhai Gurdas Vaaran

Displaying Vaar 15, Pauri 19 of 21

ਮਨਮੁਖ ਮਾਣਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ।

Manamukh Maanas Dayh Tay Pasoo Prayt Achayt Changayray |

Animals and ghosts said to be without wisdom are better than manmukh the mind-orientated.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੧


ਹੋਇ ਸੁਚੇਤ ਅਚੇਤ ਹੋਇ ਮਾਣਸੁ ਮਾਣਸੁ ਦੇ ਵਲਿ ਹੇਰੇ।

Hoi Suchayt Achayt Hoi Maanasu Maanas Day Vali Hayray |

Even being wise the man becomes fool and goes on looking towards men (to meet his selfish ends).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੨


ਪਸੂ ਮੰਗੈ ਪਸੂ ਤੇ ਪੰਖੇਰੂ ਪੰਖੇਰੂ ਘੇਰੇ।

Pasoo N Mangai Pasoo Tay Pankhayroo Pankhayroo Ghayray |

An animal from animals and a bird from birds never ask for anything.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੩


ਚਉਰਾਸੀ ਲਖ ਜੂਨਿ ਵਿਚਿ ਉਤਮ ਮਾਣਸ ਜੂਨਿ ਭਲੇਰੇ।

Chauraaseeh Lakh Jooni Vichi Utam Maanas Jooni Bhalayray |

Among eighty-four lakh species of life, the human life is the best one.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੪


ਉਤਮ ਮਨ ਬਚ ਕਰਮ ਕਰਿ ਜਨਮੁ ਮਰਣ ਭਵਜਲ ਲਖਫੇਰੇ।

Utam Man Bach Karam Kari Janamu Maran Bhavajalu Lakh Dhayray |

Having even the best mind, speech and actions, man goes on transmigtraing in the ocean of life and death.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੫


ਰਾਜਾ ਪਰਜਾ ਹੋਇ ਕੈ ਸੁਖਿ ਵਿਚਿ ਦੁਖੁ ਹੋਇ ਭਲੇ ਭਲੇਰੇ।

Raajaa Prajaa Hoi Kai Sukh Vichi Dukhu Hoi Bhalay Bhalayray |

Whether it is a king or the people, even the good persons suffer the fear (of going away) from pleasure.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੬


ਕੁਤਾ ਰਾਜ ਬਹਾਲੀਐ ਚਕੀ ਚਟਣ ਜਾਇ ਅਨ੍ਹੇਰੇ।

Kutaa Raaj Bahaaleeai Chakee Chatan Jaai Anhayray |

Dog, even if enthroned, according to its basic nature goes on to lick the flourmill at the fall of darkness.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੭


ਗੁਰ ਪੂਰੇ ਵਿਣੁ ਗਰਭ ਵਸੇਰੇ ॥੧੯॥

Gur Pooray Vinu Garabh Vasayray ||19 ||

Without the perfect Guru one has to stay in the abode of womb i.e. the transmigration never ends.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੧੯ ਪੰ. ੮