Praise of the true Guru
ਓਹੋ ਹੀ

Bhai Gurdas Vaaran

Displaying Vaar 15, Pauri 2 of 21

ਸਤਿਗੁਰ ਤੀਰਥੁ ਜਾਣੀਐ ਅਠਸਠਿ ਤੀਰਥ ਸਰਣੀ ਆਏ।

Satiguru Teerathhu Jaaneeai Athhasathhi Teerathh Saranee Aaay |

The true Guru is that pilgrimages centre in whose shelter are the sixty-eight pilgrimage centres of the Hindus.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੧


ਸਤਿਗੁਰੁ ਦੇਉ ਅਭੇਉ ਹੈ ਹੋਰੁ ਦੇਵ ਗੁਰੁ ਸੇਵ ਤਰਾਏ।

Satiguru Dayu Abhayu Hai Horu Dayv Guru Sayv Taraaay |

Being beyond dualities, the true a Guru is the supreme God and other gods get across the world ocean only by serving Him.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੨


ਸਤਿਗੁਰੁ ਪਾਰਸਿ ਪਰਸਿਐ ਲਖ ਪਾਰਸ ਪਾਖਾਕੁ ਸੁਹਾਏ।

Satiguru Paarasi Prasiai Lakh Paaras Paa Khaaku Suhaaay |

The true Guru is that philosopher's stone the dust of whose feet adorns millions of philosopher's stones.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੩


ਸਤਿਗੁਰੁ ਪੂਰਾ ਪਾਰਿਜਾਤੁ ਪਾਰਜਾਤ ਲਖ ਸਫਲਿ ਧਿਆਏ।

Satiguru Pooraa Paarijaatu Paarajaat Lakh Safal Dhiaaay |

The true Guru is that perfect wish-fulfilling tree who is meditated upon by the millions of wish-fulfilling trees.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੪


ਸੁਖ ਸਾਗਰੁ ਸਤਿਗੁਰ ਪੁਰਖੁ ਰਤਨ ਪਦਾਰਥ ਸਿਖ ਸੁਣਾਏ।

Sukh Saagar Satigur Purakhu Ratan Padaarathh Sikh Sunaaay |

The true Guru being ocean of delights distributes pearls in the form of different sermons.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੫


ਚਿੰਤਾਮਣਿ ਸਤਿਗੁਰ ਚਰਣ ਚਿੰਤਾਮਣੀ ਅਚਿੰਤ ਕਰਾਏ।

Chintaamani Satigur Charan Chintaamanee Achint Karaaay |

The feet of the true Guru are that desire fulfilling fabulous gem (chintamani) which makes myriads of gems free of anxieties.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੬


ਵਿਣੁ ਸਤਿਗੁਰ ਸਭਿ ਦੂਜੇ ਭਾਏ ॥੨॥

Vinu Satigur Sabhi Doojai Bhaaay ||2 ||

Except the true Guru (God) all other is duality (which makes one go the cycle of transmigration).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨ ਪੰ. ੭