No joy without Gurmukh
ਗੁਰਮੁਖ ਬਾਝ ਰਸ ਨਹੀਂ

Bhai Gurdas Vaaran

Displaying Vaar 15, Pauri 20 of 21

ਵਣਿ ਵਣਿ ਵਾਸੁ ਵਣਾਸਪਤਿ ਚੰਦਨੁ ਬਾਝੁ ਚੰਦਨ ਹੋਈ।

Vani Vani Vaasu Vanaasapati Chandanu Baajhu N Chandanu Hoee |

The forests are replete with vegetation but without sandalwood, the fragrance of sandal does not occur in it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੧


ਪਰਬਤਿ ਪਰਬਤਿ ਅਸਟਧਾਤੁ ਪਾਰਸ ਬਾਝੁ ਕੰਚਨੁ ਸੋਈ।

Prabati Prabati Asat Dhaatu Paaras Baajhu N Kanchanu Soee |

Minerals are there on all the mountain but without the philosopher's stone they do not transform into gold.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੨


ਚਾਰਿ ਵਰਣਿ ਛਿਅ ਦਰਸਨਾ ਸਾਧਸੰਗਤਿ ਵਿਣੁ ਸਾਧ ਕੋਈ।

Chaari Varani Chhia Darasanaa Saadhsangati Vinu Saadhu N Koee |

None among the four varnas and the scholars of the six philosophies can become (true) sadhu without the company of saints.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੩


ਗੁਰ ਉਪਦੇਸੁ ਅਵੇਸ ਕਰਿ ਗੁਰਮੁਖਿ ਸਾਧਸੰਗਤਿ ਜਾਣੋਈ।

Gur Upadaysu Avaysu Kari Guramukhi Saadhsangati Jaanoee |

Charged by the teachings of the Guru, gurmukhs understand the importance of the company of the saints.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੪


ਸਬਦ ਸੁਰਤਿ ਲਿਵ ਲੀਣੁ ਹੋਇ ਪਿਰਮ ਪਿਆਲਾ ਅਪਿਉ ਪਿਓਈ।

Sabad Suratiliv |eenu Hoi Piram Piaalaa Apiu Piaoee |

Then, they getting the consciousness attuned to the Word, quaff the cup of nectar of loving devotion.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੫


ਮਨਿ ਉਨਮਨਿ ਤਨਿ ਦੁਬਲੇ ਦੇਹ ਬਿਦੇਹ ਸਨੇਹ ਸਥੋਈ।

Mani Unamani Tani Dubalay Dayh Bidayh Sanayh Sathhoee |

The mind now reaching the highest stage of spiritual realisation (turiya) and becoming subtle stabilises in the love of the Lord.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੬


ਗੁਰਮੁਖਿ ਸੁਖ ਫਲ ਅਲਖ ਲਖੋਈ ॥੨੦॥

Guramukhi Sukh Fal Alakh Lakhoee ||20 ||

Gurmukhs beholding the invisible Lord receive the fruits of that pleasure.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੦ ਪੰ. ੭