Indifferent to maya
ਮਾਇਆ ਵਿਚ ਉਦਾਸ

Bhai Gurdas Vaaran

Displaying Vaar 15, Pauri 21 of 21

ਗੁਰਮੁਖਿ ਸੁਖ ਫਲੁ ਸਾਧ ਸੰਗੁ ਮਾਇਆ ਅੰਦਰਿ ਕਰਨਿ ਉਦਾਸੀ।

Guramukhi Sukh Fal Saadhsangu Maaiaa Andari Karani Udaasee |

Gumukhs get pleasure in the company of saints. They remain indifferent to maya though they live in it.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੧


ਜਿਉ ਜਲ ਅੰਦਰਿ ਕਵਲੁ ਹੈ ਸੂਰਜ ਧ੍ਯਾਨੁ ਅਗਾਸੁ ਨਿਵਾਸੀ।

Jiu Jal Andari Kavalu Hai Sooraj Dhaanu Agaasu Nivaasee |

As a lotus, which remains in water and yet keep its gaze fixed towards the sun, gurmukhs always keep their consciousness attuned to the Lord.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੨


ਚੰਦਨੁ ਸਪੀਂ ਵੇੜਿਆ ਸੀਤਲੁ ਸਾਂਤਿ ਸੁਗੰਧਿ ਵਿਗਾਸੀ।

Chandanu Sapeen Vayrhiaa Seetalu Saanti Sugandhi Vigaasee |

The sandalwood remains entwined by snakes but still it spreads cool and peace-producing fragrance all around.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੩


ਸਾਧਸੰਗਤਿ ਸੰਸਾਰ ਵਿਚਿ ਸਬਦ ਸੁਰਤਿ ਲਿਵ ਸਹਜਿ ਬਿਲਾਸੀ।

Saadhsangati Sansaar Vichi Sabad Suratiliv Sahaji Bilaasee |

Gurmukhs living in the world, through the company of the saints keeping the consciousness attuned to the Word, move around in equipoise.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੪


ਜੋਗ ਜੁਗਤਿ ਭੋਗ ਭੁਗਤਿ ਜਿਣ ਜੀਵਨ ਮੁਕਤਿ ਅਛਲ ਅਬਿਨਾਸੀ।

Jog Jugati Bhog Bhugati Jini Jeevan Mukati Achhal Abinaasee |

They conquering the technique of yoga and bhog (enjoyment) become liberated in life, undecievable and indestructible.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੫


ਪਾਰਬ੍ਰਹਮ ਪੂਰਣ ਬ੍ਰਹਮੁ ਗੁਰ ਪਰਮੇਸਰੁ ਆਸ ਨਿਰਾਸੀ।

Paarabraham Pooran Brahamu Gur Pramaysaru Aas Niraasee |

As the transcendetal Brahm is the perfect Brahm , the same way the Guru who is indifferent to hopes and desires is also nothing but God.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੬


ਅਕਥ ਕਥਾ ਅਬਿਗਤਿ ਪਰਗਾਸੀ ॥੨੧ ॥੧੫॥

Akathh Kathha Abigati Pragaasee ||21 ||15 ||pandraan ||

(Through the Guru) that ineffable story and unmenifest light of the Lord becomes known (to the world).

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੨੧ ਪੰ. ੭