Slave of the man;the position of the manmukh
ਬੰਦੇ ਦਾ ਬੰਦਾ, ਮਨਮੁਖ ਦੀ ਦਸ਼ਾ

Bhai Gurdas Vaaran

Displaying Vaar 15, Pauri 4 of 21

ਸਤਿਗੁਰ ਸਾਹਿਬੁ ਛਡਿ ਕੈ ਮਨਮੁਖ ਹੋਇ ਬੰਦੇ ਦਾ ਬੰਦਾ।

Satigur Saahibu Chhadi Kai Manamukhu Hoi Banday Daa Bandaa |

Manmukh, the mind-orientated, leaving away the true Guru Lord becomes slave of man.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੧


ਹੁਕਮੀ ਬੰਦਾ ਹੋਇ ਕੈ ਨਿਤ ਉਠਿ ਜਾਇ ਸਲਾਮੁ ਕਰੰਦਾ।

Hukamee Bandaa Hoi Kai Nit Uthhi Jaai Salaam Karandaa |

Becoming errand boy of man he goes daily to salute him.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੨


ਆਠ ਪਹਰ ਹਥ ਜੋੜਿ ਕੈ ਹੋਇ ਹਜੂਰੀ ਖੜਾ ਰਹੰਦਾ।

Aathh Pahar Hathh Jorhi Kai Hoi Hajooree Kharhaa Rahandaa |

All the twenty four hours (eight pahars) with folded hands he stands before his master.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੩


ਨੀਦ ਭੁਖ ਸੁਖ ਤਿਸੁ ਸੂਲੀ ਚੜ੍ਹਿਆ ਰਹੈ ਡਰੰਦਾ।

Need N Bhukh N Sukh Tisu Soolee Charhhiaa Rahai Darandaa |

Sleep, hunger and pleasure he does not have and remains so scared as if he has been sacrificed.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੪


ਪਾਣੀ ਪਾਲਾ ਧੁਪ ਛਾਉ ਸਿਰ ਉਤੈ ਝਲਿ ਦੁਖ ਸਹੰਦਾ।

Paanee Paalaa Dhup Chhaau Sir Utai Jhali Dukh Sahandaa |

Throughout rains, cold, sunlight, shade, he undergoes myriad sufferings.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੫


ਆਤਸ ਬਾਜੀ ਸਾਰੁ ਵੇਖਿ ਰਣ ਵਿਚਿ ਘਾਇਲੁ ਹੋਇ ਮਰੰਦਾ।

Aatsabaajee Saaru Vaykhi Ran Vichi Ghaailu Hoi Marandaa |

In the battlefield (of life) this same person, considering sparks of iron as fireworks gets mortally wounded.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੬


ਗੁਰ ਪੂਰੇ ਵਿਣੁ ਜੂਨਿ ਭਵੰਦਾ ॥੪॥

Gur Pooray Vinu Jooni Bhavandaa ||4 ||

Without the (shelter of) perfect Guru, he wanders through the species.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੪ ਪੰ. ੭