Weeping and wailing without the perfect Guru
ਪੂਰੇ ਗੁਰੂ ਬਾਝ ਰੋਣਾ

Bhai Gurdas Vaaran

Displaying Vaar 15, Pauri 6 of 21

ਸਚੁ ਦਾਤਾਰੁ ਵਿਸਾਰਕੈ ਮੰਗਤਿਆਂ ਨੋ ਮੰਗਣ ਜਾਹੀ।

Sachu Daataru Visaar Kai Mangatiaan No Mangan Jaahee |

Forgetting the true bestower, people spread their hands before the beggars.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੧


ਢਾਢੀ ਵਾਰਾਂ ਗਾਵਦੇ ਵੈਰ ਵਿਰੋਧ ਜੋਧ ਸਾਲਾਹੀ।

Ddhaaddhee Vaaraan Gaanvaday Vair Virodh Jodh Saalaahee |

The bards sing of the brave works pertaining to the brave and eulogise the duels and enmities of the warriors.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੨


ਨਾਈ ਗਾਵਨਿ ਸੱਦੜੇ ਕਰਿ ਕਰਤੂਤਿ ਮੁਏ ਬਦਰਾਹੀ।

Naaee Gaavani Sadarhay Kari Karatooti Mooay Badaraahee |

The barbers also sing the praises of those who have died treading evil path and committing evil deeds.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੩


ਪੜਦੇ ਭਟ ਕਵਿਤ ਕਰਿ ਕੂੜ ਕੁਸਤੁ ਮੁਖਹੁ ਅਲਾਹੀ।

Parhaday Bhat Kavit Kari Koorh Kusatu Mukhahi Aalaahee |

The eulogisers recite poetry for false kings and go on telling lies.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੪


ਹੋਇ ਅਸ ਰੀਤਿ ਪੁਰੋਹਤਾ ਪ੍ਰੀਤਿ ਪਰੀਤੈ ਵਿਰਤਿ ਮੰਗਾਹੀ।

Hoi Asirit Purohitaa Preeti Pareetai Virati Mangaahee |

The priests first seek shelter but afterwards lay their claim of bread and butter i.e. they entangle people in the fear of the net of ritualism.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੫


ਛੁਰੀਆ ਮਾਰਨਿ ਪੰਖੀਏ ਹਟਿ ਹਟਿ ਮੰਗਦੇ ਭਿਖ ਭਵਾਹੀ।

Chhureeaa Maarani Pankheeay Hati Hati Mangaday Bhikh Bhavaahee |

The people belonging to the sects of persons wearing feathers on their heads punch their bodies with knives and go on begging from shop to shop.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੬


ਗੁਰ ਪੂਰੇ ਵਿਣੁ ਰੋਵਨਿ ਧਾਹੀ ॥੬॥

Gur Pooray Vinu Rovani Dhaahee ||6 ||

But without the perfect Guru, they all wail and weep bitterly.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੬ ਪੰ. ੭