The fake relations
ਝੂਠੇ ਸਾਕ

Bhai Gurdas Vaaran

Displaying Vaar 15, Pauri 7 of 21

ਕਰਤਾ ਪੁਰਖੁ ਚੇਤਿਓ ਕੀਤੇ ਨੋ ਕਰਤਾ ਕਰਿ ਜਾਣੈ।

Karataa Purakhu N Chaytiao Keetay No Karataa Kari Jaanai |

O man, you have not remembered the creator and have accepted the created as your creator.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੧


ਨਾਰਿ ਭਤਾਰਿ ਪਿਆਰੁ ਕਰਿ ਪੁਤੁ ਪੋਤਾ ਪਿਉ ਦਾਦੁ ਵਖਾਣੈ।

Naari Bhataari Piaaru Kari Putu Potaa Piu Daadu Vakhaanai |

Getting engrossed in wife or husband you have further created relationships of son, grandson, father and grandfather.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੨


ਧੀਆ ਭੈਣਾ ਮਾਣੁ ਕਰਿ ਤੁਸਨਿ ਰੁਸਨਿ ਸਾਕ ਬਬਾਣੈ।

Dheeaa Bhainaa Maanu Kari Tusani Rusani Saak Babaanai |

Daughters and sisters proudly become happy or annoyed and such is the case of all relatives.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੩


ਸੀਹੁਰੁ ਪੀਹੁਰੁ ਨਾਨਕੇ ਪਰਵਾਰੈ ਸਾਧਾਰੁ ਧਿਙਾਣੈ।

Saahur Peeharu Naanakay Pravaarai Saadharu Dhiaanai |

All other relation's such as the house of father-in-law, one's mother's house, the house of the maternal uncles and other relations of the family are disdainful.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੪


ਚਜ ਅਚਾਰ ਵੀਚਾਰ ਵਿਚਿ ਪੰਚਾ ਅੰਦਰਿ ਪਤਿ ਪਰਵਾਣੈ।

Chaj Achaar Veechaar Vichi Panchaa Andari Pati Pravaanai |

If conduct and thoughts are civilised, one gets honour before the high ups of the society.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੫


ਅੰਤਕਾਲ ਜਮਜਾਲ ਵਿਚਿ ਸਾਥੀ ਕੋਇ ਹੋਇ ਸਿਞਾਣੈ।

Ant Kaal Jam Jaal Vichi Saadee Koi N Hoi Siaanai |

However, at the end, when caught up in the web of death, no companion takes notice of the person.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੬


ਗੁਰ ਪੂਰੇ ਵਿਣੁ ਜਾਇ ਜਮਾਣੈ ॥੭॥

Gur Pooray Vinu Jaai Jamaanai ||7 ||

Bereft of the grace of the perfect Guru, all persons become scared of death.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੭ ਪੰ. ੭