False merchants
ਝੂਠੇ ਵਪਾਰੀ

Bhai Gurdas Vaaran

Displaying Vaar 15, Pauri 8 of 21

ਸਤਿਗੁਰੁ ਸਾਹੁ ਅਥਾਹੁ ਛਡਿ ਕੂੜੇ ਸਾਹੁ ਕੂੜੇ ਵਣਜਾਰੇ।

Satiguru Saahu Athhaahu Chhadi Koorhay Saahu Koorhay Vanajaaray |

Except the infinite true Guru all other bankers and traders are false.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੧


ਸਉਦਾਗਰ ਸਉਦਾਗਰੀ ਘੋੜੇ ਵਣਜ ਕਰਨਿ ਅਤਿ ਭਾਰੇ।

Saudaagar Saudaagaree Ghorhay Vanaj Karani Ati Bhaaray |

The merchants trade heavily in horses.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੨


ਰਤਨਾ ਪਰਖ ਜਵਾਹਰੀ ਹੀਰੇ ਮਾਣਕ ਵਣਜ ਪਸਾਰੇ।

Ratanaa Prakh Javaaharee Heeray Maanak Vanaj Pasaaray |

The jewellers test the jewels and through diamonds and rubies spread their business.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੩


ਹੋਇ ਸਰਾਫ ਬਜਾਜ ਬਹੁ ਸੁਇਨਾ ਰੁਪਾ ਕਪੜੁ ਤਾਰੇ।

Hoi Saraadh Bajaaj Bahu Suinaa Rupaa Kaparhu Bhaaray |

Gold merchants deal in gold and cash and drapers deal in clothes.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੪


ਕਿਰਸਾਣੀ ਕਿਰਸਾਣ ਕਰਿ ਬੀਜ ਲੁਣਨਿ ਬੋਹਲ ਵਿਸਥਾਰੇ।

Kirasaanee Kirasaan Kari Beej Lunani Bohal Visadaaray |

Farmers undertake farming and sowing seed cut it afterwards and makes it big heaps.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੫


ਲਾਹਾ ਤੋਟਾ ਵਰੁ ਸਰਾਪੁ ਕਰਿ ਸੰਜੋਗੁ ਵਿਜੋਗੁ ਵਿਚਾਰੇ।

Laahaa Totaa Varu Saraapu Kari Sanjogu Vijogu Vichaaray |

In all this business, profit, loss, boon, cure, meeting, separation goes hand in hand.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੬


ਗੁਰ ਪੂਰੇ ਵਿਣੁ ਦੁਖੁ ਸੈਂਸਾਰੇ ॥੮॥

Gur Pooray Vinu Dukhu Sainsaaray ||8 ||

Without the perfect Guru there is nothing in this world except suffering.

ਵਾਰਾਂ ਭਾਈ ਗੁਰਦਾਸ : ਵਾਰ ੧੫ ਪਉੜੀ ੮ ਪੰ. ੭