Reap what you sow
ਜੇਹਾ ਬੀਉ ਤੇਹਾ ਫਲ

Bhai Gurdas Vaaran

Displaying Vaar 16, Pauri 1 of 21

ਸਭ ਦੂੰ ਨੀਵੀ ਧਰਤਿ ਹੋਇ ਦਰਗਹ ਅੰਦਰਿ ਮਿਲੀ ਵਡਾਈ।

Sabh Doon Neeveen Dharati Hoi Daragah Andari Milee Vadaaee |

The earth is most humble and hence respected in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੧


ਕੋਈ ਗੋਡੈ ਵਾਹਿ ਹਲੁ ਕੋ ਮਲ ਮੂਤ ਕਸੂਤ ਕਰਾਈ।

Koee Godai Vaahi Halu Ko Mal Mootr Kusootr Karaaee |

One hoes it, other ploughs it and someone impures it by defecating it.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੨


ਲਿੰਬਿ ਰਸੋਈ ਕੋ ਕਰੈ ਚੋਆ ਚੰਦਨੁ ਪੂਜ ਚੜਾਈ।

Libi Rasoee Ko Karai Choaa Chandanu Pooji Charhaaee |

Plastering it one prepares kitchen over it and someone worships it by offering sandal sticks.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੩


ਜੇਹਾ ਬੀਜੈ ਸੋ ਲੁਣੈ ਜੇਹਾ ਬੀਉ ਤੇਹਾ ਫਲੁ ਪਾਈ।

Jayhaa Beejai So Lunai Jayhaa Beeu Dayhaa Fal Paaee |

One reaps what one sows and receives the fruit of seeds offered to earth.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੪


ਗੁਰਮੁਖਿ ਸੁਖ ਫਲ ਸਹਜ ਘਰੁ ਆਪੁ ਗਵਾਇ ਆਪੁ ਗਣਾਈ।

Guramukhi Sukh Fal Sahaj Gharu Aapu Gavaai N Aapu Ganaaee |

Getting stabilised in the innate nature gurmukhs receive the pleasure-fruits. Eschewing ego they never allow themselves to be counted anywhere.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੫


ਜਾਗ੍ਰਤ ਸੁਪਨ ਸੁਖੋਪਤੀ ਉਨਮਨਿ ਮਗਨ ਰਹੈ ਲਿਵਲਾਈ।

Jaagrat Supan Sukhopatee Unamani Magan Rahailiv Laaee |

They, in all the four stages - jagrat (conscious) svapan (dream), susupati (deep sleep or trance) and turiya (indetical with the supreme lord) - remain merged in the love of the Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੬


ਸਾਧਸੰਗਤਿ ਗੁਰ ਸਬਦੁ ਕਮਾਈ ॥੧॥

Saadhsangati Gur Sabadu Kamaaee ||1 ||

One accomplishes the word of the Guru in the company of saints.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧ ਪੰ. ੭