Gurmukhs are the highest ones
ਗੁਰਮੁਖ ਸਭ ਥੋਂ ਉੱਚੇ ਹਨ

Bhai Gurdas Vaaran

Displaying Vaar 16, Pauri 10 of 21

ਚਿੰਤਾਮਣਿ ਚਿੰਤਾ ਹਰੈ ਕਾਮਧੇਨੁ ਕਾਮਨਾਂ ਪੁਜਾਏ।

Chintaamani Chintaa Harai Kaamadhynu Kaamanaan Pujaaay |

Chintamani alleviates anxieties and wish-fulfilling cow (kamadhena) fulfils all desires.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੧


ਫਲ ਫੁਲਿ ਦੇਂਦਾ ਪਾਰਜਾਤ ਰਿਧਿ ਸਿਧਿ ਨਿਧਿ ਨਵ ਨਾਥ ਲੁਭਾਏ।

Fal Dhuli Dayndaa Paarajaatu Ridhi Sidhi Nav Naathh Lubhaaay |

Parijat tree gives flowers and fruits and the nine naths are engrossed with the miraculous powers.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੨


ਦਸ ਅਵਤਾਰ ਅਕਾਰ ਕਰਿ ਪੁਰਖਾਰਥ ਕਰਿ ਨਾਂਵ ਗਣਾਏ।

Das Avataar Akaar Kari Purakhaarathh Kari Naanv Ganaaay |

The ten incarnations (of Hindu mythology) assumed human body and showed their valour to spread their names.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੩


ਗੁਰਮੁਖਿ ਸੁਖ ਫਲੁ ਸਾਧਸੰਗੁ ਚਾਰਿ ਪਦਾਰਥ ਸੇਵਾ ਲਾਏ।

Guramukhi Sukh Fal Saadhsangu Chaari Padaarathh Sayvaa Laaay |

The pleasure fruit of the gurmukhs is the holy congregation wherein all the four ideals of life (dharma, arth, kam and moks) serve themselves.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੪


ਸਬਦੁ ਸੁਰਤਿ ਲਿਵ ਪਿਰਮ ਰਸੁ ਅਕਥ ਕਹਾਣੀ ਕਥੀ ਜਾਏ।

Sabadu Suratiliv Piram Rasu Akathh Kahaanee Kathhee N Jaaay |

The consciousness of gurmukhs there remains merged in the Word and the story of their love is ineffable.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੫


ਪਾਰਬ੍ਰਹਮ ਪੂਰਨ ਬ੍ਰਹਮ ਭਗਤਿ ਵਛਲ ਹੁਇ ਅਛਲ ਛਲਾਏੇ।

Paarabraham Pooran Braham Bhagati Vachhal Hui Achhal Chhalaaay |

The transcendental Brahm is the perfect Brahm who by becoming affectionate to devotees puts many deceitful persons in the web of deception.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੬


ਲੇਖ ਅਲੇਖ ਕੀਮਤਿ ਪਾਏ ॥੧੦॥

Laykh Alaykh N Keemati Paaay ||10 ||

The Lord is free from all accounts and none can understand His mystery.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੦ ਪੰ. ੭