Holy Congregation, the abode of truth
ਸਾਧ ਸੰਗਤ ਸੱਚਖੰਡ

Bhai Gurdas Vaaran

Displaying Vaar 16, Pauri 12 of 21

ਸਾਦਹੁ ਸਬਦਹੁ ਬਾਹਰਾ ਅਕਥ ਕਥਾ ਕਿਉਂ ਜਿਹਬਾ ਜਾਣੈ।

Saadahu Sabadahu Baaharaa Akathh Kathha Kiun Jihabaa Jaanai |

The Lord is beyond taste and words; how can His ineffable story be told by tongue?

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੧


ਉਸਤਤਿ ਨਿੰਦਾ ਬਾਹਰਾ ਕਥਨੀ ਬਦਨੀ ਵਿਚਿ ਆਣੈ।

Usatati Nidaa Baaharaa Kathhanee Badanee Vichi N Aanai |

He being beyond praise and slander does not come in the periphery of telling and hearing.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੨


ਗੰਧ ਸਪਰਸ ਅਗੋਚਰਾ ਨਾਸ ਸਾਸ ਹੈਰਤਿ ਹੈਰਾਣੈ।

Gandh Saprasu Agocharaa Naas Saas Hayrati Hairaanay |

He is beyond smell and touch and the nose, and the breath is also wonder-struck but cannot know Him.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੩


ਵਰਨਹੁ ਚਿਹਨਹੁ ਬਾਹਰਾ ਦਿਸਟਿ ਅਦਿਸਟਿ ਧਿਆਨੁ ਧਿਙਾਣੈ।

Varanhu Chihanahu Baaharaa Disati Adisati N Dhiaanu Dhiaanai |

He is away from any varna and symbolism and is even beyond the sight of concentration.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੪


ਨਿਰਾਲੰਬੁ ਅਵਲੰਬ ਵਿਣੁ ਧਰਤਿ ਅਗਾਸਿ ਨਿਵਾਸੁ ਵਿਡਾਣੈ।

Niraalabu Avalab Vinu Dharati Agaasi Nivaasu Vidaanai |

Without any prop He resides in the grandeur of earth and sky.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੫


ਸਾਧਸੰਗਤਿ ਸਚਖੰਡਿ ਹੈ ਨਿਰੰਕਾਰੁ ਗੁਰ ਸਬਦੁ ਸਿਞਾਣੈ।

Saadhsangati Sachakhandi Hai Nirankaaru Gur Sabadu Siaanai |

Holy congregation is the abode of truth where through the word of the Guru, the formless Lord is recognised.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੬


ਕੁਦਰਤਿ ਕਾਦਰ ਨੋਂ ਕੁਰਬਾਣੈ ॥੧੨॥

Kudarati Kaadar No Kurabaanai ||12 ||

Whole of this creation is sacrifice unto the creator.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੨ ਪੰ. ੭