The true way of gurmukhs
ਗੁਰਮੁਖਾਂ ਦਾ ਸੱਚਾ ਰਸਤਾ

Bhai Gurdas Vaaran

Displaying Vaar 16, Pauri 13 of 21

ਗੁਰਮੁਖਿ ਪੰਥੁ ਅਗੰਮੁ ਹੈ ਜਿਉ ਜਲ ਅੰਦਰਿ ਮੀਨੁ ਚਲੰਦਾ।

Guramukhi Panthhu Aganm Hai Jiu Jal Andari Meenu Chaladaa |

As the path of fish in water is unknowable, the way of gurmukhs is also unapproachable.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੧


ਗੁਰਮੁਖਿ ਖੋਜੁ ਅਲਖੁ ਹੈ ਜਿਉ ਪੰਖੀ ਆਗਾਸ ਉਡੰਦਾ।

Guramukhi Khoju Alakhu Hai Jiu Pankhee Aagaas Udandaa |

As the path of birds flying in the sky cannot be known, the thoughtful and search-orientated way of gurmukh is also imperceptible. It cannot be understood.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੨


ਸਾਧਸੰਗਤਿ ਰਹਰਾਸਿ ਹੈ ਹਰਿ ਚੰਦਉਰੀ ਨਗਰੁ ਵਸੰਦਾ।

Saadhsangati Raharaasi Hai Hari Chandauree Nagaru Vasandaa |

Holy congregation is the straight path for gurmukhs and this world is full of illusions for them.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੩


ਚਾਰਿ ਵਰਨ ਤੰਬੋਲ ਰਸੁ ਪਿਰਮ ਪਿਆਲੈ ਰੰਗੁ ਚੜੰਦਾ।

Chaari Varan Tanbol Rasu Piram Piaalai Rangu Charandaa |

As the four colours of betel catechu, betelnut, lime and betel lead become one (red) colour (of joy-giving love), the gurmukhs also enjoy the cup of the Lord's love.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੪


ਸਬਦ ਸੁਰਤਿ ਲਿਵ ਲੀਣੁ ਹੋਇ ਚੰਦਨ ਵਾਸ ਨਿਵਾਸ ਕਰੰਦਾ।

Sabad Suratiliv |eenu Hoi Chandan Vaas Nivaas Karandaa |

As the fragrance of sandal comes to reside in other plants, they merging their consciousness into Word reside in the hearts of others.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੫


ਗਿਆਨੁ ਧਿਆਨੁ ਸਿਮਰਣੁ ਜੁਗਤਿ ਕੂੰਜਿ ਕੂਰਮ ਹੰਸ ਵੰਸ ਵਧੰਦਾ।

Giaanu Dhiaanu Simaranu Jugati Koonji Kooram Hans Vans Vadhndaa |

By means of knowledge, meditation and remembrance, they like cranes, tortoise and swans expand their family or tradition.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੬


ਗੁਰਮੁਖਿ ਸੁਖ ਫਲੁ ਅਲਖੁ ਲਖੰਦਾ ॥੧੩॥

Guramukhi Sukh Fal Alakh Lakhandaa ||13 ||

The gurmukhs come face to face with God, the pleasure of all fruits.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੩ ਪੰ. ੭