The Lord is imperceptible
ਈਸ਼੍ਵਰ ਅਲੱਖ ਹੈ

Bhai Gurdas Vaaran

Displaying Vaar 16, Pauri 14 of 21

ਬ੍ਰਹਮਾਦਿਕ ਵੇਦਾ ਸਣੈ ਨੇਤਿ ਨੇਤਿ ਕਰਿ ਭੇਦੁ ਪਾਇਆ।

Brahamaathhik Vaydaan Sanai Nayti Nayti Kari Bhaydu N Paaiaa |

Brahmas alongwith the Vedas have declared Him this is not, this is not (neti neti) and these all could not known His mystery.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੧


ਮਹਾਦੇਵ ਅਵਧੂਤ ਹੋਇ ਨਮੋ ਨਮੋ ਕਰਿ ਧਿਆਨ ਆਇਆ।

Mahaadayv Avadhootu Hoi Namo Namo Kari Dhiaani N Aaiaa |

By becoming avadhut (a kind of superior yogi), Madadev also recited his name but his meditation could not attain him.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੨


ਦਸ ਅਵਤਾਰ ਅਕਾਰੁ ਕਰਿ ਏਕੰਕਾਰ ਅਲਖੁ ਲਖਾਇਆ।

Das Avataar Akaaru Kari Aykankaaru N Alakhu Lakh Aaiaa |

Ten incarnations also flourished but none could perceive ekhankar, the supreme Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੩


ਰਿਧਿ ਸਿਧਿ ਨਿਧਿ ਲੈ ਨਾਥ ਨਉ ਆਦਿ ਪੁਰਖੁ ਆਦੇਸ ਕਰਾਇਆ।

Ridhi Sidhi Nidhi Naathh Nau Aadi Purakhu Aadaysu Karaaiaa |

Nine naths, the treasures of miraculous powers, also bowed before that Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੪


ਸਹਸ ਨਾਵ ਲੈ ਸਹਸ ਮੁਖ ਸਿਮਰਣਿ ਸੰਖ ਨਾਉ ਧਿਆਇਆ।

Sahas Naanv Lai Sahas Mukh Simarani Sankh N Naaun Dhiaaiaa |

Sesang (mythical snake) with its thousand mouths remembered Him by thousands of names, but its recitation could not be accomplished.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੫


ਲੋਮਸ ਤਪੁ ਕਰਿ ਸਾਧਨਾ ਹਉਮੈ ਸਾਧਿ ਸਾਧੁ ਸਦਾਇਆ।

Lomas Tapu Kari Saadhnaa Haumai Saathhi N Saadhu Sadaaiaa |

Sage Lomas rigorously undertook ascetic discipline but could not overcome his ego and could not be called a true ascetic.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੬


ਚਿਰ ਜੀਵਣੁ ਬਹੁ ਹੰਢਣਾ ਗੁਰਮੁਖਿ ਸੁਖ ਫਲੁ ਪਲੁ ਚਖਾਇਆ।

Chiru Jeevanu Bahu Handdhanaa Guramukhi Sukhu Fal Palu N Chakhaaiaa |

Ever-living Markandey spent a long life but could not taste the pleasure fruit of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੭


ਕੁਦਰਤਿ ਅੰਦਰਿ ਭਰਮਿ ਭੁਲਾਇਆ ॥੧੪॥

Kudarati Andari Bharami Bhulaaiaa ||14 ||

All mentioned above remained deluded while living on earth.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੪ ਪੰ. ੮