Waheguru, the wondrous Lord is beond all limits
ਵਾਹਿਗੁਰੂ ਪਰੇ ਤੋਂ ਪਰੇ ਹੈ

Bhai Gurdas Vaaran

Displaying Vaar 16, Pauri 16 of 21

ਮਹਿਮਾ ਮਹਿ ਮਹਿਕਾਰ ਵਿਚਿ ਮਹਿਮਾ ਲਖ ਮਹਿਮਾ ਜਾਣੈ।

Mahimaa Mahi Mahikaar Vichi Mahimaa Lakh N Mahimaa Jaanai |

Even the people spreading the fragrance of His grandeur don’t understand the real nature of His greatness.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੧


ਲਖ ਮਹਾਤਮ ਮਹਾਤਮਾਂ ਤਿਲ ਮਹਾਤਮੁ ਆਖਿ ਵਖਾਣੈ।

lakh Mahaatm Mahaatmaa Til N Mahaatmu Aakhi Vakhaanai |

Lakhs of saint explain the gist and significance of that Lord but even all joined could not put forth even a fraction of His grandeur.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੨


ਉਸਤਤਿ ਵਿਚਿ ਲਖ ਉਸਤਤੀ ਪਲ ਉਸਤਤਿ ਅੰਦਰਿ ਹੈਰਾਣੈ।

Usatati Vichi Lakh Usatatee Pal Usatati Andari Hairaanai |

Myriad eulogists are wonder struck (because they could not eulogise Him properly)

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੩


ਅਚਰਜ ਵਿਚਿ ਲਖ ਅਚਰਜਾ ਅਚਰਜ ਅਚਰਜ ਚੋਜ ਵਿਡਾਣੈ।

Acharaj Vichi Lakh Acharajaa Acharaj Acharaj Choj Vidaanai |

Millions of wonders are full of wonder and they are further surprised to see the awe-inspiring feats of the Lord, the all wonder Himself.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੪


ਵਿਸਮਾਦੀ ਵਿਸਮਾਦ ਲਖ ਵਿਸਮਾਦਹੁ ਵਿਸਮਾਦ ਵਿਹਾਣੈ।

Visamaadee Visamaad Lakh Visamaadahu Visamaad Vihaanai |

Looking at the completeness of the wonder of that wondrous Lord, the elation feels elated and exhausted.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੫


ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਆਖਾਣ ਵਖਾਣੈ।

Abagati Gati Ati Agam Hai Akathh Kathha Aakhaan Vakhaanai |

The dynamism of that unmanifest Lord is extremely unapproachable and even a shirt account of His grand story is ineffable.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੬


ਲਖ ਪਰਵਾਣ ਪਰੈ ਪਰਵਾਣੈ ॥੧੬॥

lakh Pravaan Prai Pravaanai ||16 ||

His measurement is beyond lacs of measures.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੬ ਪੰ. ੭