Waheguru, the wondrous Lord is beond all limits
ਵਾਹਿਗੁਰੂ ਪਰੇ ਤੋਂ ਪਰੇ ਹੈ

Bhai Gurdas Vaaran

Displaying Vaar 16, Pauri 17 of 21

ਅਗਮਹੁ ਅਗਹੁ ਅਗੰਮ ਹੈ ਅਗਮੁ ਅਗਮੁ ਅਤਿ ਅਗਮੁ ਸੁਣਾਏ।

Agamahu Agamu Aganmu Hai Agamu Agamu Ati Agamu Sunaaay |

The Lord is beyond accessibility and all call Him extremely inaccessible.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੧


ਅਲਖਹੁ ਅਲਖੁ ਅਲਖੁ ਹੈ ਅਲਖੁ ਅਲਖੁ ਲਖ ਅਲਖੁ ਧਿਆਏ।

Alakhahu Alakhu Alakhu Hai Alakhu Alakhu Lakh Alakhu Dhiaaay |

He was imperceptible; He is imperceptible and will remain inaccessible i.e. He is beyond all meditations.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੨


ਅਪਰੰਪਰੁ ਅਪਰੰਪਰਹੁਂ ਅਪਰੰਪਰੁ ਅਪਰੰਪਰੁ ਭਾਏ।

Apranparu Apranprahu Apranparu Apranparu Bhaaay |

Beyond all limits whatsoever is illimitable; the Lord is beyond imagination.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੩


ਆਗੋਚਰ ਆਗੋਚਰਹੁਂ ਆਗੋਚਰ ਆਗੋਚਰਿ ਜਾਏ।

Aagocharu Aagocharahu Aagocharu Aagochari Jaaay |

He is imperceptible of the imperceptibles and is beyond the reach of sense organs.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੪


ਪਾਰਬ੍ਰਹਮ ਪੂਰਨ ਬ੍ਰਹਮ ਸਾਧਸੰਗਤਿ ਆਗਾਧਿ ਅਲਾਏ।

Paarabrahamu Pooran Brahamu Saadhsangati Aagaadhi Alaaay |

The transcendental Brahm is the perfect Brahm who is eulogised in the holy congregation in many ways.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੫


ਗੁਰਮੁਖਿ ਸੁਖਫਲੁ ਪਿਰਮ ਰਸੁ ਭਗਤਿ ਵਛਲੁ ਹੋਇ ਅਛਲ ਛਲਾਏ।

Guramukhi Sukh Fal Piram Rasu Bhagati Vachhalu Hoi Achhalu Chhalaaay |

The joy of His love is the pleasure fruit of the gurmukhs. The Lord is loving to devotees but is never deluded even by the biggest cheats

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੬


ਵੀਹ ਇਕੀਹ ਚੜ੍ਹਾਉ ਚੜ੍ਹਾਏ ॥੧੭॥

Veeh Ikeeh Charhhaau Charhhaaay ||17 ||

By his grace alone, one can go across the World Ocean enthusiastically.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੭ ਪੰ. ੭