The true Guru has shown the imperceptible
ਪਰਮੇਸ਼ੁਰ ਦਾ ਲਖਾਉਣਾ

Bhai Gurdas Vaaran

Displaying Vaar 16, Pauri 18 of 21

ਪਾਰਬ੍ਰਹਮੁ ਪੂਰਨ ਬ੍ਰਹਮੁ ਨਿਰੰਕਾਰਿ ਆਕਾਰੁ ਬਣਾਇਆ।

Paarabrahamu Pooran Brahamu Nirankaari Aakaaru Banaaiaa |

The transecental Brahm is the perfect Brahm and that very formless (Lord) has created all the forms of universe.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੧


ਅਬਿਗਤਿ ਗਤਿ ਆਗਾਧਿ ਬੋਧ ਗੁਰ ਮੂਰਤਿ ਹੁਇ ਅਲਖੁ ਲਖਾਇਆ।

Abigati Gati Aagaadhi Bodh Gur Moorit Hoi Alakhu Lakh Aaiaa |

He is ummanifest, unfathomable and imperceptible for intellect, but Guru, the icon of beauty, has made me behold the Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੨


ਸਾਧਸੰਗਤਿ ਸਚਖੰਡ ਵਿਚਿ ਭਗਤਿ ਵਛਲ ਹੋਇ ਅਛਲ ਛਲਾਇਆ।

Saadhsangati Sachakhand Vichi Bhagati Vachhal Hoi Achhal Chhalaaiaa |

In holy congregation, the abode of the truth, He emerges as tender towards devotees and deludes even those who never get deluded.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੩


ਚਾਰਿ ਵਰਨਿ ਇਕ ਵਰਨ ਹੁਇ ਆਦਿ ਪੁਰਖ ਆਦੇਸੁ ਕਰਾਇਆ।

Chaari Varan Ik Varan Hui Aadi Purakh Aadaysu Karaaiaa |

The Guru alone unites all the four varnas to make them one and further makes them bow before the Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੪


ਧਿਆਨ ਮੂਲ ਦਰਸਨੁ ਗੁਰੂ ਛਿਅ ਦਰਸਨ ਦਰਸਨ ਵਿਚਿ ਆਇਆ।

Dhiaan Moolu Darasanu Guroo Chhia Darasan Darasan Vichi Aaiaa |

At the base of all ascetic disciplines is the philosophy of the Guru in which all the six philosophies (of Indian tradition) get subsumed.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੫


ਆਪੇ ਆਪਿ ਆਪੁ ਜਣਾਇਆ ॥੧੮॥

Aapay Aapi N Aapu Janaaiaa ||18 ||

He himself is everything but never makes Himself noticed by anyone.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੧੮ ਪੰ. ੬