Lessons from water
ਜਲ ਤੋਂ ਉਪਦੇਸ਼

Bhai Gurdas Vaaran

Displaying Vaar 16, Pauri 2 of 21

ਧਰਤੀ ਅੰਦਰਿ ਜਲੁ ਵਸੈ ਜਲੁ ਬਹੁ ਰੰਗੀ ਰਸੀ ਮਿਲੰਦਾ।

Dharatee Andari Jalu Vasai Jalu Bahu Rangeen Raseen Miladaa |

Water resides in the earth and mixes with all colours and saps.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੧


ਜਿਉ ਜਿਉ ਕੋਈ ਚਲਾਇਦਾ ਨੀਵਾਂ ਹੁਇ ਨੀਵਾਣ ਚਲੰਦਾ।

Jiun Jiun Koee Chalaaidaa Neevaan Hoi Neevaani Chaladaa |

As somebody goes on pushing it, it goes down and down.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੨


ਧੁਪੈ ਤਤਾ ਹੋਇ ਕੈ ਛਾਵੈਂ ਠੰਢਾ ਹੋਇ ਰਹੰਦਾ।

Dhupai Tataa Hoi Kai Chhaavain Thhaddhaa Hoi Rahandaa |

It remains hot in sunshine and cold in the shade.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੩


ਨਾਵਣੁ ਜੀਵਦਿਆਂ ਮੁਇਆਂ ਪੀਤੈ ਸ਼ਾਂਤਿ ਸੰਤੋਖੁ ਹੋਵੰਦਾ।

Naavanu Jeevadiaan Muiaan Peetai Saanti Santokhu Hovandaa |

Bathing, living, dying, drinking it always gives peace and satisfaction.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੪


ਨਿਰਮਲੁ ਕਰਦਾ ਮੈਲਿਆਂ ਨੀਵੈ ਸਰਵਰ ਜਾਇ ਟਿਕੰਦਾ।

Niramalu Karadaa Mailiaan Neevai Saravar Jaai Tikandaa |

It makes impure ones pure and remains undisturbed in the lower tanks.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੫


ਗੁਰਮੁਖਿ ਸੁਖ ਫਲੁ ਭਾਉ ਭਉ ਸਹਜੁ ਬੈਰਾਗੁ ਸਦਾ ਵਿਗਸੰਦਾ।

Guramukhi Sukh Fal Bhaau Bhau Sahaju Bairaagu Sadaa Vigasandaa |

Similarly, the gurmukh person in the love and fear of the Lord and observing indifference, full of equipoise remains delighted.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੬


ਪੂਰਨ ਪਰਉਪਕਾਰ ਕਰੰਦਾ ॥੨॥

Pooranu Praupakaaru Karandaa ||2 ||

Only perfect one undertakes altruism.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨ ਪੰ. ੭