Greatness of the trueGuru
ਗੁਰ ਵਿਸ਼ੇਖਤਾ ਵਰਣਨ

Bhai Gurdas Vaaran

Displaying Vaar 16, Pauri 20 of 21

ਸਾਸਤ੍ਰ ਸਿੰਮ੍ਰਿਤ ਵੇਦ ਲਖ ਮਹਾਂਭਾਰਥ ਰਾਮਾਇਣ ਮੇਲੇ।

Saasatr Sinmriti Vayd Lakh Mahaan Bhaarathh Raamaain Maylay |

Even if Shastras, Smritis, Lakhs of Vedas, Mahabharat, Ramayan etc. are joined together;

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੧


ਸਾਰ ਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ।

Saar Geetaa Lakh Bhaagavat Jotak Vaid Chalatee Khaylay |

Thousands of gists of the Gita, Bhagvats, books of astronomy and acrobats of physicians are joined;

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੨


ਚਉਦਹ ਵਿਦਿਆ ਸਾਅੰਗੀਤ ਬ੍ਰਹਮੇ ਬਿਸਨ ਮਹੇਸੁਰ ਭੇਲੇ।

Chaudah Vidiaa Saaangeet Brahamay Bisan Mahaysur Bhaylay |

Fourteen branches of education, musicology and Brahma, Visnu, Mahesa are put together;

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੩


ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ।

Sanakaathhik Lakh Naarathhaa Suk Biaas Lakh Saykh Navaylay |

if Lakhs of ses, serpent, Sukr, Vyas, Narad, Sanal et al. are all collected there;

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੪


ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁ ਚੇਲੇ।

Giaan Dhiaan Simaran Ghanay Darasan Varan Guroo Bahu Chaylay |

Myriad's of knowledge's, meditations, recitations, philosophies, varnas and guru-disciples are there; they all are nothing.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੫


ਪੂਰਾ ਸਤਿਗੁਰ ਗੁਰਾਂ ਗੁਰੁ ਮੰਤ੍ਰ ਮੂਲ ਗੁਰ ਬਚਨ ਸੁਹੇਲੇ।

Pooraa Satigur Guraan Guru Mantr Mool Gur Bachan Suhaylay |

The perfect Guru (Lord) is the Guru of the gurus and the holy discourse of the Guru is the basis of all the mantras.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੬


ਅਕਥ ਕਥਾ ਗੁਰੁ ਸਬਦੁ ਹੈ ਨੇਤਿ ਨੇਤਿ ਨਮੋ ਨਮੋ ਕੇਲੇ।

Akathh Kathha Guru Sabadu Hai Nayti Nayti Namo Namo Kaylay |

The tale of the Word of the Guru is ineffable; it is neti neti (not this not this). One should always bow before him.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੭


ਗੁਰਮੁਖ ਸੁਖ ਫਲੁ ਅੰਮ੍ਰਿਤ ਵੇਲੇ ॥੨੦॥

Guramukh Sukh Fal Anmrit Vaylay ||20 ||

This pleasure fruit of the gurmukhs is attained in the early ambrosial hours.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੨੦ ਪੰ. ੮