Detached like lotus
ਕਮਲ ਤੋਂ ਅਲੇਪ

Bhai Gurdas Vaaran

Displaying Vaar 16, Pauri 3 of 21

ਜਲ ਵਿਚਿ ਕਵਲੁ ਅਲਿਪਤੁ ਹੈ ਸੰਗ ਦੋਖ ਨਿਰਦੋਖ ਰਹੰਦਾ।

Jal Vichi Kavalu Alipatu Hai Sang Dokh Niradokh Rahandaa |

The lotus residing in water remains unsmeared by it.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੧


ਰਾਤੀ ਭਵਰੁ ਲੁਭਾਇਦਾ ਸੀਤਲੁ ਹੋਇ ਸੁਗੰਧਿ ਮਿਲੰਦਾ।

Raatee Bhavaru Lubhaaidaa Seetalu Hoi Sugandhi Miladaa |

In the night it attracts the black bee which gets coolness and fragrance from lotus.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੨


ਭਲਕੇ ਸੂਰਜ ਧਿਆਨੁ ਧਰਿ ਪਰਫੁਲਤੁ ਹੋਇ ਮਿਲੈ ਹਸੰਦਾ।

Bhalakay Sooraj Dhiaanu Dhari Pradhulatu Hoi Milai Hasandaa |

In the morning it again meets the sun and being glad smiles the whole day.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੩


ਗੁਰਮੁਖ ਸੁਖ ਫਲ ਸਹਜਿ ਘਰ ਵਰਤਮਾਨ ਅੰਦਰਿ ਵਰਤੰਦਾ।

Guramukh Sukh Dhul Sahaji Ghari Varatamaan Andari Varatandaa |

Gurmukhs (like lotus) reside in the innate house of pleasure fruit and utilise the present time fully i.e. they don't sit idle.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੪


ਲੋਕਾਚਾਰੀ ਲੋਕ ਵਿਚਿ ਵੇਦ ਵੀਚਾਰੀ ਕਰਮ ਕਰੰਦਾ।

Lokaachaaree |ok Vichi Vayd Veechaaree Karam Karandaa |

To the ordinary people busy in mundane affairs they look engrossed in the world, and, to the people pondering over Vedas they look engaged in rituals.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੫


ਸਾਵਧਾਨੁ ਗੁਰ ਗਿਆਨ ਵਿਚਿ ਜੀਵਨਿ ਮੁਕਤਿ ਜੁਗਤਿ ਵਿਚਰੰਦਾ।

Saavadhanu Guragiaan Vichi Jeevani Mukati Jugati Vicharandaa |

But these gurmukhs, as a result of attaining knowledge from the Guru, keep consciousness in their possession and move in the world as liberated ones.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੬


ਸਾਧਸੰਗਤਿ ਗੁਰੁ ਸਬਦੁ ਵਸੰਦ ॥੨॥

Saadhsangati Guru Sabadu Vasandaa ||3 ||

In the congregation of the holy person resides the Guru-word.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੩ ਪੰ. ੭