Impartial like tree
ਬ੍ਰਿੱਛ ਤੋਂ ਸਮਦਰਸੀ

Bhai Gurdas Vaaran

Displaying Vaar 16, Pauri 4 of 21

ਧਰਤੀ ਅੰਦਰਿ ਬਿਰਖੁ ਹੋਇ ਪਹਿਲੋਂ ਦੇ ਜੜ ਪੈਰ ਟਿਕਾਈ।

Dharatee Andari Birakhu Hoi Pahilon Day Jarh Pair Tikaaee |

Tree grows on earth and first of all it sets its feet into the earth.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੧


ਉਪਰਿ ਝੂਲੈ ਝਟੁਲਾ ਠੰਢੀ ਛਾਉਂ ਸੁ ਥਾਉਂ ਸੁਹਾਈ।

Upari Jhoolai Jhatulaa Thhaddhee Chhaaun Su Daaun Suhaaee |

People enjoy swinging over it and its cool shade adorns places.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੨


ਪਵਣੁ ਪਾਣੀ ਪਾਲਾ ਸਹੈ ਸਿਰ ਤਲਵਾਇਆ ਨਿਹਚਲੁ ਜਾਈ।

Pavanu Paanee Paalaa Sahai Sir Talavaaiaa Nihachalu Jaaee |

It bears the impact of air, water and cold but still keeping its head inverse, it remains steadfast at its place.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੩


ਫਲ ਦੇ ਵਟ ਵਗਾਇਆਂ ਸਿਰਿ ਕਲਵਤੁ ਲੈ ਲੋਹੁ ਤਰਾਈ।

Fal Day Vat Vagaaiaan Siri Kalavatu Lai |ohu Taraaee |

When stoned, it gives fruit and even getting cut with the sawing machine it takes iron (in boats) across waters.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੪


ਗੁਰਮੁਖਿ ਜਨਮੁ ਸਕਾਰਥਾ ਪਰਉਪਕਾਰੀ ਸਹਜਿ ਸੁਭਾਈ।

Guramukhi Janamu Sakaarathaa Praupakaaree Sahaji Subhaaee |

Life of gurmukhs is useful because by their natural temperament they are altruists.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੫


ਮਿਤ੍ਰ ਸਤ੍ਰ ਮੋਹੁ ਧ੍ਰੋਹ ਸਮਦਰਸੀ ਗੁਰ ਸਬਦ ਸਮਾਈ।

Mitr N Satr N Mohu Dhrohu Samadarasee Gur Sabadi Samaaee |

They have no friend or foe. Away from infatuation and delusion they are unbiased and immersed in the word of the Guru.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੬


ਸਾਧਸੰਗਤਿ ਗੁਰਮਤਿ ਵਡਿਆਈ ॥੪॥

Saadhsangati Guramati Vadiaaee ||4 ||

Their grandness they attain through the wisdom of the Guru and the company of the holy persons.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੪ ਪੰ. ੭