True Guru is the boatman
ਮਲਾਹ ਤੋਂ ਗੁਰੂ ਦਾ ਰੂਪਕ

Bhai Gurdas Vaaran

Displaying Vaar 16, Pauri 5 of 21

ਸਾਗਰ ਅੰਦਰਿ ਬੋਹਿਥਾ ਵਿਚਿ ਮੁਹਾਣਾ ਪਰਉਪਕਾਰੀ।

Saagar Andari Bohithha Vichi Muhaanaa Praupakaaree |

The vessel is in the ocean and there is a benevolent sailor in it.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੧


ਭਾਰ ਅਥਰਬਣ ਲਦੀਐ ਲੈ ਵਾਪਾਰੁ ਚੜ੍ਹਨਿ ਵਾਪਾਰੀ।

Bhaar Adaraban Ladeeai Lai Vaapaaru Charhhani Vaapaaree |

The vessel is amply loaded and the traders get boarded thereon.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੨


ਸਾਇਰ ਲਹਰ ਵਿਆਪਈ ਅਤਿ ਅਸਗਾਹ ਅਥਾਹ ਅਪਾਰੀ।

Saair Lahar N Viaapaee Ati Asagaah Adaah Apaaree |

Waves of impassable ocean put no impact upon any one.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੩


ਬਾਹਲੇ ਪੂਰ ਲੰਘਾਇਦਾ ਸਹੀ ਸਲਾਮਤਿ ਪਾਰਿ ਉਤਾਰੀ।

Bahalay Poor Laghaaidaa Sahee Salaamati Paari Utaaree |

That boatman takes the passengers across safe, dale and hearty. Those traders earn profits two or four times and gain in many ways.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੪


ਦੂਣੇ ਚਉਣੇ ਦੰਮ ਹੋਨ ਲਾਹਾ ਲੈ ਲੈ ਕਾਜ ਸਵਾਰੀ।

Doonay Chaunay Danm Hon Laahaa Lai Lai Kaaj Savaaree |

Gurmukhs in the form of boatmen make people board the ship of holy congregation and take them across the impassable world-ocean.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੫


ਗੁਰਮੁਖ ਸੁਖ ਫਲੁ ਸਾਧ ਸੰਗਿ ਭਵਜਲ ਅੰਦਰ ਦੁਤਰੁ ਤਾਰੀ।

Guramukh Sukh Fal Saadh Sangi Bhavajal Andar Dutaru Taaree |

Any liberated one alone can understand the mystery of the technique of the formless Lord.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੬


ਜੀਵਨ ਮੁਕਤਿ ਜੁਗਤਿ ਨਿਰੰਕਾਰੀ ॥੫॥

Jeevan Mukati Jugati Nirankaaree ||5 ||

Plant of sandal be becoming tree lives in the deep forests.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੫ ਪੰ. ੭