From sandal to gurmukh
ਬਾਵਨ ਚੰਦਨ ਤੋਂ ਗੁਰਮੁਖ

Bhai Gurdas Vaaran

Displaying Vaar 16, Pauri 6 of 21

ਬਾਵਨ ਚੰਦਨ ਬਿਰਖੁ ਹੋਇ ਵਣਖੰਡ ਅੰਦਰਿ ਵਸੈ ਉਜਾੜੀ।

Baavan Chandan Birakhu Hoi Vanakhand Andari Vasai Ujaarhee |

Being near the vegetation, it keeps its head down and remains engrossed in meditation.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੧


ਪਾਸਿ ਨਿਵਾਸੁ ਵਣਾਸਪਤਿ ਨਿਹਚਲੁ ਲਾਇ ਉਰਧ ਤਪ ਤਾੜੀ।

Paasi Nivaasu Vanaasapati Nihachalulaai Uradh Tap Taarhee |

Getting attached to the moving breeze it spreads the superfine fragrance.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੨


ਪਵਣ ਗਵਣ ਸਨਬੰਧੁ ਕਰਿ ਗੰਧ ਸੁਗੰਧ ਉਲਾਸ ਉਘਾੜੀ।

Pavan Gavan Sanabandhu Kari Gandh Sugandh Ulaas Ughaarhee |

Whether with fruit or without fruit, all the trees are made fragrant by sandal tree.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੩


ਅਫਲ ਸਫਲ ਸਮਦਰਸ ਹੋਇ ਕਰੇ ਵਣਸਪਤਿ ਚੰਦਨ ਵਾੜੀ।

Adhl Safal Samadaras Hoi Karay Vanasapati Chandan Vaarhee |

The pleasure fruit of gurmukhs is the company of holy persons, which purifies the impure ones even in one day (sitting).

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੪


ਗੁਰਮੁਖਿ ਸੁਖ ਫਲੁ ਸਾਧ ਸੰਗੁ ਪਤਿਤ ਪੁਨੀਤ ਕਰੈ ਦੇਹਾੜੀ।

Guramukhi Sukh Fal Saadh Sangu Patit Puneet Karai Dayhaarhee |

It fills the evil persons with virtues and in its fold the people of fragile character become strong and firm.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੫


ਅਉਗੁਣ ਕੀਤੇ ਗੁਣ ਕਰੈ ਕਚ ਪਕਾਈ ਉਪਰਿ ਵਾੜੀ।

Augun Keetay Gun Karai Kach Pakaaee Upari Vaarhee |

Neither water can drown nor fire can burn such people i.e. they go across the World Ocean and the flames of desires cannot reach them.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੬


ਨੀਰੁ ਡੋਬੈ ਅਗਿ ਸਾੜੀ ॥੬॥

Neeru N Dobai Agi N Saarhee ||6 ||

Neither water can drown nor fire can burn such people i.e. they go across the World Ocean and the flames of desires cannot reach them.

ਵਾਰਾਂ ਭਾਈ ਗੁਰਦਾਸ : ਵਾਰ ੧੬ ਪਉੜੀ ੬ ਪੰ. ੭